Punjabi Grammar "Boli te up-boli vich ki farak hunda hai?" "ਬੋਲੀ (ਸਾਹਿਤਕ ਬੋਲੀ) ਤੇ ਉਪ-ਬੋਲੀ ਵਿੱਚ ਕੀ ਫ਼ਰਕ ਹੁੰਦਾ ਹੈ?"

ਬੋਲੀ (ਸਾਹਿਤਕ ਬੋਲੀ) ਤੇ ਉਪ-ਬੋਲੀ ਵਿੱਚ ਕੀ ਫ਼ਰਕ ਹੁੰਦਾ ਹੈ?



ਬੋਲੀ ਕਿਸੇ ਭਾਸ਼ਾ-ਖੇਤਰ ਦੇ ਕੇਂਦਰੀ ਇਲਾਕੇ ਦੀ ਬੋਲੀ ਹੁੰਦੀ ਹੈ। ਇਹ ਮਾਂਜੀ-ਸੁਆਰੀ ਤੇ ਨੇਮ ਬੱਧ ਹੁੰਦੀ ਹੈ। ਪਰੰਤੂ ਉਪ-ਬੋਲੀ ਸਮੁੱਚੇ ਭਾਸ਼ਾ-ਖੇਤਰ ਦੀ ਇਕ ਭੂਗੋਲਿਕ ਇਕਾਈ ਵਿੱਚ ਬੋਲੀ ਜਾਣ ਵਾਲੀ ਹੁੰਦੀ ਹੈ।

ਸਾਹਿਤਕ ਮਿਆਰੀ ਜਾਂ ਟਕਸਾਲੀ ਭਾਸ਼ਾ

Post a Comment

1 Comments