Punjabi Grammar "Pijin ate Kariul bhasha vanjiyan vich ki antar hunda hai?" "ਪਿਜਿਨ ਅਤੇ ਕਰੀਓਲ ਭਾਸ਼ਾ- ਵੰਨਗੀਆਂ ਵਿੱਚ ਕੀ ਅੰਤਰ ਹੁੰਦਾ ਹੈ ? "

ਪਿਜਿਨ ਅਤੇ ਕਰੀਓਲ ਭਾਸ਼ਾ- ਵੰਨਗੀਆਂ ਵਿੱਚ ਕੀ ਅੰਤਰ ਹੁੰਦਾ ਹੈ ?




ਪਿਜਿਨ ਕੰਮ-ਚਲਾਊ ਭਾਸ਼ਾ ਨੂੰ ਕਹਿੰਦੇ ਹਨ। ਸਮਾਂ ਪਾ ਕੇ ਇਹੋ ਹੀ ਸਥਾਨਕ ਭਾਸ਼ਾ ਬਣ ਜਾਂਦੀ ਹੈ ਤੇ ਇਸ ਨੂੰ ਕਰੀਓਲ ਦਾ ਨਾਂ ਦਿੱਤਾ ਜਾਂਦਾ ਹੈ। ਉਰਦੂ ਇਕ ਅਜਿਹੀ ਹੀ ਭਾਸ਼ਾ ਹੈ।

Post a Comment

0 Comments