Punjabi Grammar "Introduction of Vismik in Punjabi Language", "ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ" for Kids and Students for Class 5, 6, 7, 8, 9, 10 in Punjabi Language.

 ਪੰਜਾਬੀ ਭਾਸ਼ਾ ਵਿੱਚ  ਵਿਸਮਿਕ  ਦੀ ਜਾਣ -ਪਛਾਣ
Introduction of Vismik in Punjabi Language


ਵਿਸਮਿਕ ਦੀਆਂ 13 ਕਿਸਮਾਂ ਹੁੰਦੀਆਂ ਹਨ ।


1. ਸੰਬੋਧਨੀ ਵਿਸਮਿਕ :- ਨੀ ! ਓਏ ! ਹੇ ! ਵੇ ! ਬੀਬਾ! ਮੁੰਡਿਆ ! ਆਦਿ ।


2. ਸੂਚਨਾ ਵਾਚਕ ਵਿਸਮਿਕ :- ਖਬਰਦਾਰ ! ਹੱਟ ਜਾਓ ! ਜਾਗਦੇ ਰਹੋ! ਵੇਖਿਓ !


3. ਸਤਿਕਾਰ ਵਾਚਕ ਵਿਸਮਿਕ :- ਆਓ ਜੀ! ਧੰਨ ਭਾਗ! ਜੀ ਆਇਆਂ ਨੂੰ ! ਆਦਿ ।


4. ਅਸੀਸ ਵਾਚਕ ਵਿਸਮਿਕ :- ਭਲਾ ਹੋਵੇ ! ਸੁਹਾਗ ਜੀਵੇ ! ਜੁਆਨੀ ਮਾਨੋ ! ਆਦਿ ।


5. ਇੱਛਾ ਵਾਚਕ, ਵਿਸਮਿਕ :- ਹੇ ਰੱਬਾ ! ਜੇ ਕਿਤੇ! ਹੈ ਕਰਤਾਰ ! ਆਦਿ ।


6. ਸ਼ੋਕ ਵਾਚਕ ਵਿਸਮਿਕ :- ਮਰ ਗਿਆ ! ਹਾਏ ਰੱਬਾ! ਉਫ ! ਅਫਸੋਸ ! ਆਦਿ ।


7. ਫਿਟਕਾਰ ਵਾਚਕ ਵਿਸਮਿਕ :- ਬੇਸ਼ਰਮ ! ਫਿੱਟੇ ਮੂੰਹ! ਦਫ਼ਾ ਹੋ ! ਆਦਿ ।


8. ਹੈਰਾਨੀ ਵਾਚਕ ਵਿਸਮਿਕ :- ਹੈਂ ! ਵਾਹ ! ਆਦਿ ।


9. ਸੰਸਾ ਵਾਚਕ ਵਿਸਮਿਕ :- ਬੱਲੇ ! ਅਸ਼ਕੇ ! ਮਜਾ ਆ ਗਿਆ ! ਆਦਿ ।।


10. ਵਡਿਆਈ ਵਾਚਕ ਵਿਸਮਿਕ :- ਸਾਬਾਸ਼ ! ਸਦਕੇ ! ਆਦਿ ।


11. ਸਹਾਇਤਾ ਵਾਚਕ ਵਿਸਮਿਕ :- ਬਚਾਓ ! ਛੇਤੀ ਬਹੁੜੀ! ਆਦਿ ।


12. ਧੀਰਜ ਵਾਚਕ ਵਿਸਮਿਕ :- ਹੌਸਲਾ ਰੱਖੋ ! ਹਿੰਮਤ ਰੱਖੋ । ਆਦਿ ।


13. ਬਦਅਸੀਸ ਵਾਚਕ ਵਿਸਮਿਕ :- ਉੱਜੜ ਜਾਵੇ ! ਤੇਰਾ । ਕੱਖ ਨਾ ਰਹੇ ! ਆਦਿ ।




Post a Comment

0 Comments