Punjab Bed Time Story "Gadhe Tambakhu Nahi Khande" "ਗਧੇ ਤੰਬਾਕੂ ਨਹੀਂ ਖਾਂਦੇ " Punjabi Moral Story for Kids, Dadi-Nani Diya Kahani.

ਗਧੇ ਤੰਬਾਕੂ ਨਹੀਂ ਖਾਂਦੇ 
Gadhe Tambakhu Nahi Khande



ਬੀਰਬਲ ਤੰਬਾਕੂ ਖਾਂਦਾ ਸੀ ਪਰ ਬਾਦਸ਼ਾਹ ਅਕਬਰ ਤੰਬਾਕੂ ਨਹੀਂ ਸਨ ਖਾਂਦੇ । ਇਕ ਦਿਨ ਅਕਬਰ ਨੇ ਤੰਬਾਕੂ ਦੇ ਖੇਤ ਵਿਚ ਗਧਿਆਂ ਨੂੰ ਘਾਹ ਖਾਂਦਿਆਂ ਤੱਕ ਕੇ ਬੀਰਬਲ ਨੂੰ ਆਖਿਆ–“ਬੀਰਬਲ ! ਔਹ ਵੇਖ, ਤੰਬਾਕੂ ਕਿੰਨੀ ਭੈੜੀ ਚੀਜ਼ ਹੈ। ਤੰਬਾਕੂ ਤਾਂ ਗਧੇ ਵੀ ਨਹੀਂ ਖਾਂਦੇ।”

ਬੀਰਬਲ ਨੇ ਆਖਿਆ—“ਹਾਂ ਹਜ਼ੂਰ ! ਇਹ ਤਾਂ ਸੱਚ ਹੈ ਕਿ ਗਧੇ ਤੰਬਾਕੂ ਨਹੀਂ ਖਾਂਦੇ।” ਬੀਰਬਲ ਦੀ ਗੱਲ ਸੁਣ ਕੇ ਬਾਦਸ਼ਾਹ ਬਹੁਤ ਸ਼ਰਮਿੰਦਾ ਹੋਏ।


Post a Comment

0 Comments