ਦੱਸੋ, ਪੰਜਾਬ ਦੇ ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਤਰਨਤਾਰਨ, ਗੁਰਦਾਸਪੁਰ ਵਿੱਚ ਕਿਹੜੀ-ਕਿਹੜੀ ਉਪਭਾਸ਼ਾ ਵਰਤੀ ਜਾਂਦੀ ਹੈ?

ਬਠਿੰਡਾ-ਮਲਵਈ, 

ਸ਼ਹੀਦ ਭਗਤ ਸਿੰਘ ਨਗਰ-ਦੁਆਬੀ, 

ਹੁਸ਼ਿਆਰਪੁਰ-ਦੁਆਬੀ, 

ਤਰਨਤਾਰਨ-ਮਾਝੀ, 

ਗੁਰਦਾਸਪੁਰ-ਮਾਝੀ, 

ਫ਼ਾਜ਼ਿਲਕਾ-ਮਲਵਈ, 

ਰੂਪਨਗਰ-ਪੁਆਧੀ, 

ਫ਼ਤਿਹਗੜ੍ਹ ਸਾਹਿਬ-ਕੁਝ ਹਿੱਸੇ ਵਿੱਚ ਮਲਵਈ ਅਤੇ ਪੂਰਬੀ ਹਿੱਸੇ ਵਿੱਚ ਪੁਆਧੀ, | 

ਪਟਿਆਲਾ-ਪੂਰਬੀ ਹਿੱਸੇ ਵਿੱਚ ਪੁਆਧੀ ਅਤੇ ਪੱਛਮੀ ਹਿੱਸੇ ਵਿੱਚ ਮਲਵਈ।





Post a Comment

0 Comments