Pijin ate shreeol bhasha vanangiya vich ki antar hai? "ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?" Punjabi Grammar for Class 7, 8, 9, 10.

ਪਿਜਿਨ ਅਤੇ ਸ਼੍ਰੀਓਲ ਭਾਸ਼ਾ-ਵੰਨਗੀਆਂ ਵਿੱਚ ਕੀ ਅੰਤਰ ਹੈ? 



ਪਿਜਿਨ ਦਾ ਭਾਵ ਹੈ, ਕੰਮ-ਚਲਾਊ ਭਾਸ਼ਾ ਪਰ ਸਮਾਂ ਪਾ ਕੇ ਜੇ ਇਹੀ ਕੰਮ-ਚਲਾਊ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਸ਼੍ਰੀਓਲ ਦਾ ਨਾਂ ਦਿੱਤਾ ਜਾਂਦਾ ਹੈ। ਸਾਡੇ ਦੇਸ ਵਿੱਚ ਉਰਦੂ ਭਾਸ਼ਾ ਅਜਿਹੀ ਹੀ ਸਥਿਤੀ ਦੀ ਉਪਜ ਹੈ। | 

Post a Comment

0 Comments