Punjabi Grammar "Vyakaran de mukhya ang kihde-kihde han?" "ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ?" in Punjabi Language for Class 7, 8, 9, 10 Exam.

ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ? 
Vyakaran de mukhya ang kihde-kihde han?


ਵਿਆਕਰਨ ਭਾਸ਼ਾ ਦੇ ਵਰਤਾਰੇ ਦੀ ਵਿਆਖਿਆ ਕਰਦਾ ਹੈ। ਇਸ ਲਈ ਭਾਸ਼ਾ ਦੇ ਵੱਖ-ਵੱਖ ਅੰਗਾਂ ਦੇ ਅਧਿਐਨ ਲਈ | ਪੰਜਾਬੀ ਵਿਆਕਰਨ ਦੇ ਅੰਗ ਹੇਠ ਲਿਖੇ ਹਨ -


• ਧੁਨੀ ਬੋਧ ਜਾਂ ਵਰਨ ਬੋਧ 

• ਸ਼ਬਦ ਬੋਧ 

• ਵਾਕ ਬੋਧ

• ਅਰਥ ਬੋਧ 


ਇਸ ਤੋਂ ਬਿਨਾਂ ਵਿਆਕਰਨ ਵਿੱਚ ਵਿਸਰਾਮ ਚਿੰਨ੍ਹਾਂ, ਸ਼ਬਦ-ਜੋੜਾਂ, ਮੁਹਾਵਰਿਆਂ, ਮੁਹਾਵਰੇਦਾਰ ਵਾਕੰਸ਼ਾਂ ਤੇ ਅਖਾਣਾਂ ਦੀ ਚਰਚਾ ਵੀ ਕੀਤੀ ਜਾਂਦੀ ਹੈ।




Post a Comment

2 Comments

  1. राम राम राम राम राम राम राम राम राम रामt Ram Ram Ram Ram Ram Ram Ram Ram Ram

    ReplyDelete
  2. राम राम राम राम राम राम राम राम राम रामt Ram Ram Ram Ram Ram Ram Ram Ram Ram

    ReplyDelete