Punjabi Grammar "Virodhi Shabd" "ਵਿਰੋਧੀ ਸ਼ਬਦ" in Punjabi language.

ਵਿਰੋਧੀ ਸ਼ਬਦ 
Virodhi Shabd


ਆਸਤਕ - ਨਾਸਤਕ 

ਆਈ - ਗਈ 

ਆਮਦਨ - ਖਰਚ 

ਅਦਿ - ਅੰਤ -

ਅਮੀਰ  - ਗਰੀਬ 

ਅਸਲੀ - ਨਕਲੀ 

ਉੱਦਮ - ਆਲਸ 

ਆਦਰ - ਨਿਰਾਦਰ 

ਸਸਤਾ - ਮਹਿੰਗਾ 

ਸਮਰੱਥ  - ਅਸਮਰੱਥ 

ਸਰਾਪ - ਵਰ

ਸੋਗ  - ਖੁਸ਼ੀ 

ਸ਼ਰਮੀਲਾ - ਬੇਸ਼ਰਮ

ਹਲਾਲ  - ਹਰਾਮ 

ਕੁੜੱਤਣ - ਮਿਠਾਸ 

ਕਾਰੀਗਰ - ਅਨਾੜੀ 

ਖੱਟਾ - ਮਿੱਠਾ 

ਧਰਤ - ਆਸਮਾਨ 

ਗੁਪਤ - ਪਰਗਟ 

ਨਵੀਨ - ਪੁਰਾਤਨ 

ਦੁਖਾਂਤ - ਸੁਖਾਂਤ

ਦੁਰਾਚਾਰ  - ਸਦਾਚਾਰ

ਪਵਿੱਤਰ - ਅਪਵਿੱਤਰ 

ਵਰ- ਵਹੁਟੀ 

ਖੁਸ਼ੀ- ਗਮੀ  

ਭੋਲਾ - ਮੱਕਾਰ,ਖਚਰਾ  

ਮੋਨਾ - ਕੇਸਧਾਰੀ 

ਜਿੱਤਣਾ - ਹਾਰਨਾ

ਬਰੀਕ - ਮੋਟਾ 

ਸਵੇਰ - ਸ਼ਾਮ 

ਇਮਾਨਦਾਰ - ਬੇਈਮਾਨ 

ਉਧਾਰ - ਨਕਦ 

ਸਪੁੱਤਰ - ਕਪੁੱਤਰ 

ਇਕਹਿਰਾ - ਦੋਹਰਾ 

ਸੜੀਅਲ - ਹਸਮੁੱਖ 

ਹੁਸ਼ਿਆਰ - ਨਲਾਇਕ 

ਗਿਆਨੀ - ਅਗਿਆਨੀ 

ਗੁਲਾਮੀ - ਅਜ਼ਾਦੀ 

ਚੰਗਿਆਈ - ਬੁਰਿਆਈ 

ਵਸਣਾ - ਉਜੜਨਾ 

ਏਕਤਾ - ਫੁੱਟ 

ਤਕੜਾ - ਮਾੜਾ

ਅੰਨਾ - ਸੁਜਾਖਾ

ਸੱਖਣਾ - ਭਰਿਆ 

ਓਪਰਾ - ਜਾਣੂ

ਸੰਝ - ਸਵੇਰ

ਅਰੰਭ- ਅੰਤ

ਉਧਾਰ  - ਨਕਦ 

ਖੱਟਣਾ - ਗੁਆਉਣਾ

ਮਿੱਤਰ  - ਦੁਸ਼ਮਣ

ਪਾਪ  - ਪੁੰਨ 

ਡੋਬਣਾ - ਤਾਰਨਾ 

ਨਿਡਰ - ਡਰਪੋਕ

ਘੱਟਣਾ - ਵੱਧਣਾ 

ਦਾਤਾ - ਭਿਖਾਰੀ

ਨੇਕੀ  - ਬਦੀ




Post a Comment

9 Comments

  1. Rakhvala ka virodhi shabd in punjabi dsso

    ReplyDelete
  2. Erkha varodhisvaridhi

    ReplyDelete
  3. Erkha varidhi shabad in punjabi

    ReplyDelete
  4. ਉਲੀਕਨਾ

    ReplyDelete
  5. ਅੱਖੀਂ ਦਾ ਵਿਰੋਦੀ

    ReplyDelete
  6. ਨਿਰਾਲੀ ਦਾ ਵਿਰੋਧੀ ਸ਼ਬਦ

    ReplyDelete