ਟਿੱਪੀ ਦੀ ਵਰਤੋਂ ਨਾਲ ਵੀ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ
Tipi di varto nal vi shabda vich farak
1. ਅੱਗ-ਅੱਗ ਨੇ ਸਾਰਾ ਮਕਾਨ ਸਾੜ ਕੇ ਸੁਆਹ ਕਰ ਦਿੱਤਾ।
ਅੰਗ-ਹੱਥ ਸਰੀਰ ਦਾ ਜ਼ਰੂਰੀ ਅੰਗ ਹਨ।
2. ਸੱਦ-ਮੋਹਨ! ਮਨਸ਼ੇ ਨਾਈ ਨੂੰ ਤਾਂ ਸੱਦ ਲਿਆਵੀਂ।
ਸੰਦ-ਉਹ ਸੰਦ ਲੈ ਕੇ ਮੰਜੀ ਠੋਕਣ ਗਿਆ ਹੈ।
3. ਹੱਸ-ਉਸ ਨੇ ਮੇਰੀ ਗੱਲ ਹੱਸ ਕੇ ਗੁਆ ਦਿੱਤੀ ।
ਹੰਸ-ਹੰਸ, ਸਦਾ ਮੱਤੀ ਚੁਗਦੇ ਹਨ।
4. ਕੱਤ-ਮਾਂ ਅੱਜ ਸਵੇਰ ਦੀ ਹੀ ਕੱਤ ਰਹੀ ਹੈ। ਪਤਾ ਨਹੀਂ ਕੀ ਕਾਰਨ ਹੈ?
ਕੰਤ-ਕੰਤ ਬਿਨਾਂ ਹਾਗੁਣ ਦਾ ਕੁਝ ਨਹੀਂ ਰਹਿੰਦਾ ?
5. ਗੁੱਡਾ-ਬੱਚੇ ਨੇ ਅੱਜ ਗੁੱਡਾ ਮੰਗਿਆ ਹੈ। ਜਾਂ
ਬਸੰਤ ਤੇ ਸੋਹਣ ਸਿੰਘ ਨੇ ਬਹੁਤ ਗੁੱਡਾ ਉਡਾਇਆ ।
ਗੁੰਡਾ-ਸੀਤਾ ਦਾ ਮੁੰਡਾ ਤਾਂ ਗੁੰਡਾ ਹੈ, ਉਸ ਬਾਰੇ ਕੀ ਸੋਚਣਾ ਹੈ।
6. ਪੱਜ-ਝੂਠੇ ਪੱਜ ਕੋਈ ਕਦ ਤਾਈਂ ਕਰਦਾ ਰਹੇਗਾ ।
ਪੰਜ-ਪੰਜ ਅਤੇ ਪੰਜ ਦਸ ਹੁੰਦੇ ਹਨ।
7, ਮੱਠੀ-ਪੁਰਾਣੇ ਸਮਿਆਂ ਵਿਚ ਭਾਰਤ ਵਿਚ ਬਹੁਤ ਰਿਸ਼ੀ ਮੁਨੀ ਰਹਿੰਦੇ ਹਨ।
ਮੁੰਨੀ-ਮੁੰਨੀ (ਛੋਟੀ ਕੁੜੀ) ਨੂੰ ਕਹੋ ਦੁੱਧ ਪੀ ਲਵੋ ।
0 Comments