Punjabi Grammar "Differences in meaning with or without dots", "ਬਿੰਦੀ ਲਗਾਉਣ ਤੇ ਨਾ ਲਗਾਉਣ ਨਾਲ ਅਰਥਾਂ ਵਿਚ ਫ਼ਰਕ" Punjabi Grammar for Students.

ਬਿੰਦੀ ਲਗਾਉਣ ਤੇ ਨਾ ਲਗਾਉਣ ਨਾਲ ਅਰਥਾਂ ਵਿਚ ਫ਼ਰਕ 

Differences in meaning with or without dots


1. ਆਸਾ-ਰੇਡੀਓ ਤੇ ਆਸਾ ਦੀ ਵਾਰ ਲਗੀ ਹੋਈ ਹੈ।

ਆਸਾਂ-ਹਰ ਆਦਮੀ ਆਸਾਂ ਦੇ ਮਹਿਲ ਉਸਾਰਦਾ ਹੈ। 


2. ਜਵਾਨਾ (ਸੰਬਧਨ-ਓ ਜਵਾਨਾ! ਜ਼ਰਾ ਇੱਧਰ ਆ ।

ਜਵਾਨਾਂ (ਵਧੇਰੇ ਜਵਾਨ)-ਭਾਰਤੀ ਜਵਾਨਾਂ ਨੇ ਕਈ ਕਰਤੱਵ ਦਿਖਾਏ। 


3. ਸਿਆਣਿਆ-ਸਿਆਣਿਆ! ਜ਼ਰਾ ਦੇਸ਼ ਦੀ ਗੱਲ ਕਰ ।

ਸਿਆਣਿਆਂ (ਕਈ ਸਿਆਣ)-fਸਿਆਣਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। 


4. ਸਣੀ-ਉਸ ਨੇ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ ।

ਸੁਣੀ-ਕੁੜੀਏ ! ਗੁਰਦੁਆਰੇ ਜਾ ਕੇ ਧਿਆਨ ਨਾਲ ਸ਼ਬਦ ਸੁਣੀ। 


5. ਸਗਣਾ (ਸ਼ੁਰੂਮ ਕਰਨੀ)-ਤੁਹਾਨੂੰ ਸੰਗਣਾ ਨਹੀਂ ਚਾਹੀਦਾ।

ਸੰਗਣਾਂ (ਸਾਥਣਾਂ)-ਮੇਲ ਆਪਣੀਆਂ ਸੰਗਣਾਂ ਨਾਲ ਸੋਢਲ ਦੇ ਮੇਲੇ ਗਈ ਹੈ। 


6. ਲਿਮ-ਓਏ ਜਾਲਿਮਾ! ਤੇਰਾ ਕੱਖ ਨਾ ਰਹੇ ।

ਜ਼ਾਲਿਮਾਂ-ਜ਼ਾਲਿਮਾ ਨ ਜ਼ਰਾ ਤਰਸ ਨਾ ਕੀਤਾ ਤੇ ਮਾਸੂਮ ਕਲੀਆਂ ਨੂੰ ਨੀਹਾਂ ਵਿਚ ਚਿੰਨ ਦਿੱਤਾ। 


7. ਅੱਗਾ-ਚੰਗੇ ਕੰਮ ਕਰਕੇ ਹਰ ਕਿਸੇ ਨੂੰ ਆਪਣਾ ਅੱਗਾ ਸੁਆਰਨਾ ਚਾਹੀਦਾ ਹੈ।

ਅੱਗਾਂ-1947 ਈ: ਵਿਚ ਇਕ ਬਹੁਤ ਅੱਗਾਂ ਲਗੀਆਂ ਸਨ ਤੇ ਘਰ ਬਰਬਾਦ ਹੋਏ ਸਨ ।


8. ਸਮਾਂ-ਉਸ ਨੇ ਨਵਾਂ ਕੁਤਾ ਸਮਾ ਲਿਆ ਹੈ। 

ਇਕ ਮਿਆਨ ਵਿੱਚ ਦੋ ਤਲਵਾਰ ਨਹੀਂ ਸਮਾ ਸਕਦੀਆਂ। 

ਸਮਾਂ-ਕਿਸ ਤਰਾਂ ਦਾ ਸਮਾਂ ਆ ਗਿਆ ਹੈ ਕਿ ਬੱਚੇ ਆਪਣੇ ਮਾਪਿਆਂ ਦੇ ਸਾਹਮਣੇ ਬੋਲਦੇ ਹਨ। 


9. ਕੋਹੀ-ਮੁਸਲਮਾਨਾਂ ਦੇ ਰਾਜ ਵਿਚ ਹਿੰਦੂ ਪਰਜਾ ਬੁਰੀ ਤਰ੍ਹਾਂ ਹੀ ਜਾਂਦੀ ਸੀ । 

ਕੋਹੀਂ--ਸਿਆਣਿਆਂ ਦਾ ਕਥਨ ਹੈ ਕਿ ਬੋਲੀ ਬਾਰੀ ਕੋਹੀਂ ਬਦਲ ਜਾਂਦੀ ਹੈ। 


10. ਗੋਡੀ-ਅੱਜ ਅਸੀਂ ਫਸਲ ਦੀ ਗੱਡੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਮੇਂ ਸਿਰ ਕੰਮ ਹੋ ਜਾਵੇ ।

ਗੋਡੀਂ- ਪਿਤਾ ਜੀ ਦੇ ਗੱਦੀਂ ਪੀੜਾਂ ਹੋ ਰਹੀਆਂ ਹਨ। 





Post a Comment

0 Comments