Punjabi Grammar "Similar Meaning Words in the Punjabi Language", "ਸਮਾਨ ਆਰਥਕ ਸ਼ਬਦ " Grammar in Punjabi Language.

 ਸਮਾਨ ਆਰਥਕ ਸ਼ਬਦ 
Similar Meaning Words in the Punjabi Language


1. ਉਸਤਤ-ਉਪਮਾ, ਸ਼ਲਾਘਾ, ਪ੍ਰਸੰਸਾ । 

2. ਉਜੱਡ-ਅੱਖੜ, ਗਵਾਰ, ਮੂਰਖ । 

3. ਉਜਾਲਾ-ਚਾਨਣ, ਪ੍ਰਕਾਸ਼, ਲੋਅ, ਰੌਸ਼ਨੀ ।

4. ਉੱਤਮ-ਚੰਗਾ, ਸ਼ਟ, ਵਧੀਆ ।

5. ਉੱਦਮ-ਜਤਨ, ਕੋਸ਼ਿਸ਼, ਉਪਰਾਲਾ । 

6. ਉਦਾਸ-ਫਿਕਰਮੰਦ, ਰੇਸ਼ਾਨ, ਨਿਰਾਸ਼, ਉਪਰਾਮ, ਚਿੰਤਾਤੁਰ। 

7. ਉਪਕਾਰ-ਭਲਾਈ, ਅਹਿਸਾਨ, ਨੇਕੀ, ਮਿਹਰਬਾਨੀ। 

8. ਉਮੰਗ-ਤਾਂਘ, ਇੱਛਾ, ਉਤਸ਼ਾਹ, ਚਾਉ ।

9. ਓਪਰਾ-ਬੇਗਾਨਾ, ਪਰਾਇਆ, ਬਾਹਰਲਾ, ਗੈਰ । 

10. ਉੜਕ-ਅੰਤ, ਅਖੀਰ, ਛੇਕੜ। 

11. ਅਕਲ-ਮਤ, ਸਮਝ, ਸਿਆਣਪ ।

12. ਅਕਾਸ਼-ਅਸਮਾਨ, ਗੋਗਨ, ਅੰਬਰ, ਅਰਸ਼ । 

13. ਅੰਝਾਣਾ-ਨਿਆਣਾ, ਅਨਜਾਣ, ਬੇਸਮਝ । 

14. ਅਡੋਰਾ -ਅਲੱਗ, ਵੱਖ, ਜੁਦਾ, ਭਿੰਨ । 

15. ਅੰਤਰ-ਛਰਕ, ਵਿੱਥ, ਭੇਦ । 

16. ਅਮਨ-ਸ਼ਾਂਤੀ, ਚੈਨ, ਟਿਕਾਉ । 

17. ਅਮੀਰ-ਧਨਾਢ, ਦੋਲਤਮੰਦ, ਧਨਵਾਨ । 

18. ਅਰਥ-ਮਤਲਬ, ਮੰਤਵ, ਮਾਇਨਾ, ਭਾਵ । 

19. ਅਲੌਕਿਕ-ਅਨੋਖਾ, ਅਨਚਾ, ਅਦਭੁਤ, ਬੇਮਿਸਾਲ, ਅਲੰਕਾਰ । 

20. ਆਜ਼ਾਦੀ-ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ । 

21. ਆਦਰ-ਮਾਨ, ਇੱਜ਼ਤ, ਵਡਿਆਈ, ਸਤਿਕਾਰ, ਆਉ-ਭਗਤ । 

22. ਔਖਵਿਪਤਾ, ਕਠਿਨਾਈ ਦੁੱਖ, ਸਮਸਿਆ, ਰੁਕਾਵਟ, ਅੜਚਨ । 

23. ਔਰਤ-ਇਸਤਰੀ, ਤੀਵੀਂ, ਨਾਰੀ, ਮਤ, ਜ਼ਨਾਨੀ, ਮਹਿਲਾ । 

24. ਇਕਰਾਰ-ਕੋਲ, ਵਚਨ, ਪ੍ਰਣ, ਪ੍ਰਤਿਗਿਆ । 

25. ਇਨਸਾਨ-ਆਦਮੀ, ਬੰਦਾ, ਮਨੁੱਖ, ਪੁਰੁਖ, ਮਰਦ, ਮਾਨਵ । 

26. ਸਬਰ-ਸੰਤੋਖ, ਤ੍ਰਿਪਤੀ, ਰੱਜ । 

27. ਸਸਤਾ-ਹੋਲਾ, ਹਲਕਾਂ, ਮਾਮਲਾ, ਆਮ, ਸੁਵੱਲਾ । 

28. ਸੰਗ-ਸੰਕੋਚ, ਬਿਜਕ, ਸ਼ੁਰੂਮ, ਲੱਜਿਆ । 

29. ਸਮਾਗਮ-ਮੇਲ, ਅ, ਸੰਗਮ, ਸੰਜੋਗ । 

30. ਸੁਖਮ-ਬਰੀਕ, ਨਾਜ਼ਕ, ਪਤਲਾ । 

31. ਸੋਹਣਾ-ਖੂਬਸੂਰਤ, ਸੁੰਦਰ ।

32. ਸਭਿਅਤਾ-ਤਹਿਜੀਬ, ਸ਼ਿਸ਼ਟਾਚਾਰ । 

33. ਹੁਸ਼ਿਆਰ-ਸਾਵਧਾਨ, ਚੁਕੰਨਾ, ਜਗ, ਚਤਰ, ਚਲਾਕ, ਸੁਜਾਨ । 

34. ਖਰਾਬ-ਗੰਦਾ, ਮੰਦਾ, ਭੇੜਾ, ਬੁਰਾ। 

35. ਖੁਸ਼ਬੂ-ਗੰਧ, ਮਹਿਕ । 

36. ਖ਼ੁਸ਼ੀ-ਆਨੰਦ, ਸਰੂਰ, ਪ੍ਰਸੰਨਤਾ । 

37. ਗ਼ਰੀਬੀ-ਕੰਗਾਲੀ, ਬੁੜ, ਨਿਰਧਨਤਾ । 

38. ਰੱਸਾ-ਕਰੋਧ, ਕਹਿਰ, ਨਰਾਜ਼ਗੀ । 

39. ਛੋਟਾ-ਨਿੱਕਾ, ਅਲਪ, ਲਘੂ ..

40. ਜੁਸਾ-ਸਰੀਰ, ਦੇਹ, ਜਿਸਮ, ਬਦਨ, ਵਜੂਦ, ਕਾਇਆਂ । 

41. ਟਿਕਾਉ-ਠਰੰਮਾ, ਧੀਰਜ, ਸ਼ਾਂਤੀ, ਸਬਰ । 

42. ਜ਼ਮੀਨ-ਧਰਤੀ, ਭੂਮੀ, ਭੋਇੰ, ਪ੍ਰਵੀ । 

43. ਨਿਰਮਲ-ਸਾਫ਼, ਸੁਥਰਾ, ਸ਼ੁੱਧ । 

44. ਬਲ-ਤਾਕਤ ਸ਼ਕਤੀ, ਜ਼ੋਰ, ਬਲ, ਸਮਰੱਥਾ । 

45. ਮਦਦ-ਹਮਾਇਤ, ਸਹਾਇਤਾ, ਸਮਰਥਨ। 

46. ਮੀਂਹ-ਵਰਖਾ, ਬਰਸਾਤ, ਬਾਰਸ਼ । 

47. ਯੋਧਾ-ਸੂਰਮਾ, ਦਲੇਰ, ਬਲਵਾਨ, ਵਰਿਆਮ, ਬਹਾਦਰ, ਵੀਰ । 

48. ਵਿਰੋਧੀ-ਸ਼ਤਰੂ, ਦੁਸ਼ਮਣ, ਵੈਰੀ ।





Post a Comment

0 Comments