ਜ ਤੇ ਝ ਦੇ ਭੇਦ ਕਰ ਕੇ ਸ਼ਬਦ
JA te JHA de bhed kar ke Shabad in Punjabi
1. ਸੱਜ (ਫੁੱਲਣਾ, ਉਭਰਨਾ)-ਮੇਰਾ ਪੈਰ, ਸੱਟ ਲੱਗੁਣ ਕਰਕੇ ਸੁੱਜ ਗਿਆ ਹੈ।
ਸੁੱਝ (ਫੁਰਨਾ)-ਕਾਂ ਨੂੰ ਇਕ ਵਿਉਂਤ ਸੁੱਝੀ ਤੇ ਉਸ ਨੇ ਰੜੇ ਘੜੇ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ ।
2. ਪੂੰਜੀ (ਸਰਮਾਇਆ)-ਮੇਰੀ ਸਾਰੀ ਪੂੰਜੀ ਬਰਬਾਦ ਹੋ ਗਈ ਹੈ।
ਪੂੰਝੀ (ਸਾਫ ਕਰਨਾ)-ਚਪੜਾਸੀ ਨੇ ਕੁਰਸੀ ਵੀ ਨਹੀਂ ਪੂੰਝੀ ।
3. ਬਦ (ਨੁਕਸ)-ਅੱਖ ਵਿਚ ਫੌਲਾ ਪੈਣ ਕਰਕੇ ਕੁੜੀ ਨੂੰ ਬੱਜ ਲੱਗ ਗਈ ਹੈ।
ਬੱਝ (ਬੰਨਣਾ) - ਇਸ ਕਪੜੇ ਵਿਚ ਸਾਰੀਆਂ ਚੀਜ਼ਾਂ ਨਹੀਂ ਬੱਝ ਸਕਦੀਆਂ ।
4. ਬਾਜ਼ (ਇਕ ਪੰਛੀ) -ਬਾਜ਼ ਨੇ ਕਬੂਤਰ ਨੂੰ ਫੜ ਲਿਆ ।
ਬਾਝ (ਬਿਨਾਂ)-ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਇ।
5. ਲੱਜਾ (ਸ਼ੁਰੂਮਾ)-ਉਸ ਨੂੰ ਵੇਖ ਕੇ ਮੈਨੂੰ ਬੜੀ ਲੱਜਾ ਆਈ।
ਲੱਝਾ (ਮਿਲਣਾ)-ਇਥੋਂ ਤਾਂ ਸਾਨੂੰ ਕੁਝ ਵੀ ਨਹੀਂ ਲੱਝਾ, ਖਾਲੀ ਹੱਥ ਹੀ ਮੁੜਨਾ ਪਿਆ।
0 Comments