Punjabi Grammar "Da, Va de Bhed Karke Shabad", "ਡ, ਵ ਦੇ ਭੇਦ ਕਰਕੇ ਸ਼ਬਦ" Grammar in Punjabi Language.

ਡ, ਵ ਦੇ ਭੇਦ ਕਰਕੇ ਸ਼ਬਦ 
Da, Va de Bhed Karke Shabad


1. ਸਾਡੇ-ਸਾਦੇ-ਸਾਡੇ ਕੋਲ ਸਾਢੇ ਪੰਜ ਰੁਪਏ ਹਨ। 


2. ਮੁੰਡ-ਹਾਥੀ ਦੀ ਲੰਮੀ ਸੁੰਡ ਰੁੱਖਾਂ ਦੇ ਟਾਹਣੀ ਤੋੜ ਲੈਂਦੀ ਹੈ।

ਸੁੰਢ-ਮੈਨੂੰ ਸੰਦ ਬਣਾ ਕੇ ਦਿਓ । 


3. ਕੰਡੇ-ਕੰਢੇ-ਦਰਿਆ ਦੇ ਕੰਢੇ-ਕੰਢੇ ਫਿਰਦਿਆਂ ਮੈਨੂੰ ਕੰਡੇ ਚੁਭ ਗਏ । 


4. ਕੰਡੀ (ਨਿੱਕਾ ਕੰਡਾ)-ਸੋਨਾ ਕੰਡੀ 'ਚ ਤੁਲਦਾ ਹੈ।

ਕੰਢੀ-ਹਿਮਾਲੀਆ ਦੀ ਕੰਦੀ ਵਿਚ ਕਈ ਜੰਗਲੀ ਜਾਨਵਰ ਰਹਿੰਦੇ ਹਨ। 


5. ਕੰਡ-ਮੱਝ ਦੇ ਕੰਡ ਵਿਚ ਗੁਤਾਵਾ ਕਰ ਦਿਓ।

ਕੁੰਢ (ਮੁਰਖ)-ਇਹ ਮਨੁੱਖ ਤਾਂ ਨਿਰਾ ਕੰਢੇ ਹੈ। 


6. ਗੰਡ ਚੱਕੀ ਦਾ ਘੇਰ)-ਚੱਕੀ ਦੇ ਰੀਡ ਵਿਚੋਂ ਆਟਾ ਕੱਢੋ ।

ਗੰਢ-ਇਹ ਗੰਢ ਚੁਕ ਕੇ ਬਾਹਰ ਰੱਖ ਦਿਓ। 


7. ਗੰਡਾ (ਗਿਣਤੀ)-ਇਹ ਆਦਮੀ ਗੰਡਾ ਰੋਟੀਆਂ ਖਾ ਜਾਂਦਾ ਹੈ।

ਗੰਦਾ-ਬਰਸਾਤ ਵਿਚ ਰੋਟੀ ਨਾਲ ਦਾ ਜ਼ਰੂਰ ਖਾਓ । 


8. ਚੰਡੀ (ਜੁੜੀ)-ਤੇਰੀ ਚੂੰਡੀ ਖਿਲਰੀ ਹੋਈ ਹੈ, ਸੰਵਾਰ ਲਓ।

ਚੂੰਢੀ- ਚੂੰਢੀ ਨਾ ਵੱਢੋ । 


9. ਡਾਡ (ਜੇਕ)-ਚੋਰ ਨੂੰ ਵੇਖ ਕੇ ਸੰਆ ਦੀ ਡਾਂਡ ਨਿਕਲ ਗਈ ।

ਡਾਢ (ਵਧੇਰੇ)-ਮੰਨੂੰ ਤੇਰਾਂ ਇਹ ਡਾਢਪੁਣਾ ਬਿਲਕੁਲ ਪਸੰਦ ਨਹੀਂ। 


10. ਮੁੰਢਾ (ਮੁੰਢਾ)-ਉਹ ਮੁੰਡਾ ਰੋਜ਼ ਇਕ ਮੁੰਦਾ (ਤ) ਕੱਤਦਾ ਹੈ। 





Post a Comment

0 Comments