ਦਾ, ਦੀ, ਦੇ ਨਾਲ ਜਾਂ ਵੱਖਰਾ ਲਿਖਣ ਦੇ ਭੇਦ
Da , Di de nal ja vakhara likhan de bhed Punjabi Vyakaran
1. ਸਰ ਦੇ-ਮੂੜੇ ਸਰ ਦੇ ਬਣਦੇ ਹਨ।
ਸਰਦੇ-ਸਰਦੇ ਦੋ ਰੁਪਏ ਕਿੱਲੋ ਮਿਲਦੇ ਹਨ।
2. ਸਰਦੀ-ਚੰਗੇਰਾ ਬਣਾਉਣ ਵਿਚ ਸਰ ਦੀ ਲੋੜ ਹੁੰਦੀ ਹੈ।
ਸਰਦੀ-ਏਥੇ ਬਹੁਤੀ ਸਰਦੀ ਪੈਂਦੀ ਹੈ।
3. ਤਰ ਦਾ-ਤਰ ਦਾ ਅੱਧਾ ਹਿੱਸਾ ਮੈਨੂੰ ਦੇ ਦਿਓ ।
ਤੁਰਦਾ-ਟਿੰਕੂ ਬਹੁਤ ਚੰਗਾ ਤਰਦਾ ਹੈ।
4. ਤਰ ਦੇ-ਇਸ ਤਰ ਦੇ ਦੋ ਟੁਕੜੇ ਕਰ ਲਓ ।
ਤਰਦੇ-ਬੱਚੇ ਤੋਲਾ ਵਿਚ ਤਰਦੇ ਹਨ।
5. ਫੁੱਲ ਦਾ-ਇਸ ਫੁੱਲ ਦਾ ਰੰਗ ਬਹੁਤ ਸੁਹਣਾ ਹੈ।
ਫੁਲਦਾ-ਇਹ ਬੂਟਾ ਇਸ ਮੌਸਮ ਵਿਚ ਵੱਧਦਾ ਫੁੱਲਦਾ ਹੈ।
0 Comments