Punjabi Grammar " ਪੈਰੀ ਹ’ ਪਾਉਣ ਕਰਕੇ ਅਰਥ ਭੇਦ " Grammar for Class 7, 8, 9, 10 and 12 Students in Punjabi Language.

 ਪੈਰੀ ਹ’ ਪਾਉਣ ਕਰਕੇ ਅਰਥ ਭੇਦ


1. ਉਨਾ, ਉਨਾਂ-ਉਨ੍ਹਾਂ ਨੂੰ ਉੱਨਾ ਹਿੱਸਾ ਨਹੀਂ ਮਿਲਿਆ ਜਿੰਨਾ ਮੈਨੂੰ!

 

2. ਉੱਨੀ, ਉਨੀ-ਉਨੀ ਦਿਨੀ ਦੇਸੀ ਘਿਉ ਉੱਨੀ ਰੁਪਏ ਕਿਲੋ ਸੀ । 


3. ਇੰਨਾ, ਇਨਾਂ- ਇਨ੍ਹਾਂ ਮੁੰਡਿਆਂ ਨੇ ਇੰਨਾ ਸਤਾਇਆ ਕਿ ਤੋਬਾ ਕੁਲੀ । 


4. ਸੰਨ, ਸੰ-ਸਾਡੀ ਦੁਕਾਨ ਤੇ ਸੰਨ 1985 ਵਿਚ ਸੰਨ ਲਗੀ ਸੀ । 


5. ਸਿਲ, ਸਿੱਲ-ਇਸ ਸਿਲ ਦੇ ਹੇਠਾਂ ਬਹੁਤ ਸਿਲ੍ਹ ਹੈ।


6. ਕਲ, ਕੋਲ਼-ਕਲ੍ਹ ਬਿਜਲੀ-ਘਰ ਦੀ ਇਕ ਕੋਲ ਵਿਰੜ ਗਈ । 


7. ਗਲ-ਮੇਰੀ ਗਲ ਧਿਆਨ ਨਾਲ ਸੁਣ ਲੈ । 

ਗੱਲ-ਉਸ ਦੀ ਗਲ਼ ਸੁੱਜੀ ਹੋਈ ਹੈ। 


8. ਕੁੜ (ਮਧਾਣੀ ਦਾ)-ਮੇਰੀ ਮਧਾਣੀ ਦਾ ਕੁੜ ਟੁੱਟ ਗਿਆ ਹੈ।

ਕੁੜ (ਕੁਡ਼ਨਾ)- ਐਵੇ ਨਾ ਕੁੜ, ਰੋਟੀ ਖਾ । 


9. ਕਾਨ (ਮੇਲ) -ਸਾਡੇ ਦਿਲ ਵਿਚ ਕੋਈ ਕਾਨ ਨਹੀਂ ਹੈ।

ਕਾਨ੍ਹ (ਕ੍ਰਿਸ਼ਨ)-ਰਾਮ ਸਖੀਆਂ ਵਿਚ ਕਾਨ ਬਣਿਆ ਫਿਰਦਾ ਹੈ। 


10. ਕੰਨ (ਸਰੀਰ ਦਾ ਇਕ ਅੰਗ)-ਉਹ ਹੀ ਮੇਰੇ ਕੰਨ ਭਰਦਾ ਰਹਿੰਦਾ ਹੈ।

ਕੰਨ (ਬਲਦ ਦੀ ਗਰਦਨ)-ਮੇਰੇ ਬਲਦ ਦੀ ਕੰਨ ਪੱਕ ਗਈ ਹੈ। 


11. ਚੁੰਨੀ (ਦੁਪੱਟਾ)-ਗੁਰ ਜੀਤ ਨੇ ਲਾਲ ਚੁੰਨੀ ਲਈ ਹੋਈ ਹੈ।

ਚੰਨੀ (ਅੱਖੀਆਂ ਖਰਾਬ ਵਾਲੀ)-ਉਹ ਤਾਂ ਚੁੰਨੀ ਕੁੜੀ ਹੈ। 


12. ਡਲ (ਡੋਲਣਾ)-ਬੀਮਾਰੀ ਕਰਕੇ ਉਸ ਦਾ ਮਨ ਡੋਲ ਗਿਆ ਹੈ।

ਡੋਲ਼੍ -(ਡਣਾ-ਬੱਚੇ ਨੇ ਪਾਣੀ ਡੋਲ੍ਹ ਦਿੱਤਾ ਹੈ। 


13. ਤਰਾਂ ਤਰਾਂ-ਤਰਾਂ ਦਸੀ ਦੀਆਂ ਦੋ ਹਨ।

ਤਰ੍ਹਾਂ-(ਕਵੇਂ)-ਤੁਸੀਂ ਅੱਜ ਕਿਸ ਤਰ੍ਹਾਂ ਆ ਗਏ ? ਕੋਈ ਉਮੀਦ ਤਾਂ ਹੀਂ ਸੀ । 


14. ਪਰੇ (ਦਰ)-ਤੂੰ ਗੰਦਿਆ! ਮੇਰੇ ਪਾਸ ਪਰੇ ਹਟ ।

ਪਰ੍ਹੇ (ਪੰਚਾਇਤ)-ਉਮ ਨੇ ਇਹ ਗੱਲ ਭਰੀ ਪਰੇ ਵਿਚ ਆਖੀ । 


15. ਪੜਦਾ-ਉਸ ਦੇ ਕੰਨ ਦਾ ਪੜ ਦਾ ਫੱਟ ਗਿਆ ।

ਪੜ੍ਹਦਾ-ਉਹ ਕਾਲਜ ਵਿਚ ਪੜਦਾ ਹੈ। 


16, ਜੜ-ਮੁੰਦਰੀ,ਵਿਚ ਮੇਵਾ ਜੋੜ ਦਿਉ । 

ਜੜ੍ਹ-ਇਸ ਬੂਟੇ ਨੂੰ ਜ ਪੁੱਟ ਦਿਉ । 


17. ਨੰਨਾ (ਨਾਂਹ)-ਤੁਸੀਂ ਤਾਂ ਹਰ ਗੱਲ ਨੰਨਾ ਹੀ ਪੜ੍ਹਦੇ ਹੋ ।

ਨਨ੍ਹਾ (ਛੋਟਾ)-ਨਨਾ ਬੱਚਾ ਬੜਾ ਪਿਆਰਾ ਹੈ।


18. ਰਿਣ (ਕਰਜ਼)-ਮਰ ਸਿਰ ਉੱਤੇ ਰਣ ਚੜ੍ਹ ਗਿਆ ਹੈ। । 

ਹਿੰਨ੍ਹ -ਅੱਜ ਮਾਂਹ ਦੀ ਦਾਲ ਰਿੰਨ੍ਹ ਲਓ । 


19. ਵਰ (ਹੋਣ ਵਾਲਾ ਪਤੀ)-ਕੁੜੀ ਲਈ ਚੰਗਾ ਵਰ ਮਿਲ ਗਿਆ ਹੈ।

ਵਰ੍ਹ-ਅੱਜ ਬੜੇ ਜ਼ੋਰ ਦਾ ਮੀਂਹ ਵਰ ਰਿਹਾ ਹੈ। 




Post a Comment

0 Comments