ਆਪਣੇ ਮਿੱਤਰ ਸਹੇਲੀ ਨੂੰ ਚਿੱਠੀ ਲਿਖੋ ਜਿਸ ਵਿਚ ਉਸਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਹਿੱਸਾ ਆਪਣੇ ਕੋਲ ਗੁਜ਼ਾਰਨ ਦੀ ਚਿੱਠੀ ਲਿਖੋ ।
ਲੱਇਰ ਬਾਜ਼ਾਰ,
ਕੁੱਲੂ ।
20 ਜੂਨ, 19...
ਪਿਆਰੀ ਜੀਤ,
ਜੇ ਹਿੰਦ !
ਪਹਿਲਾਂ ਵੀ ਤੇਨੂੰ ਪੱਤਰ ਪਾਇਆ ਸੀ । ਉਸ ਵਿਚ ਵੀ ਤੇਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਹਿੱਸਾ ਗੁਜ਼ਾਰਨ ਲਈ ਆਖਿਆ ਗਿਆ ਸੀ । ਇਸ ਲਈ ਚਿੱਠੀ ਮਿਲਦੇ ਸਾਰੇ ਹੀ 15-20 ਜੂਨ • ਤਾਈਂ ਹਰ ਹਾਲਤ ਵਿਚ ਪਹੁੰਚ ਜਾਂ । ਬਹੁਤ ਚੰਗਾ ਹੋਵੇ ਜੇ ਆਉਂਦਾ ਹੋਇਆ ਸ਼ੀਲਾ ਨੂੰ ਵੀ ਨਾਲ ਲੈ ਆਵੇਂ ਕਿਉਂਕਿ ਦੀਦੀ ਉਸ ਨੂੰ ਬਹੁਤ ਯਾਦ ਕਰਦੀ ਹੈ। ਉਹ ਵੀ ਇਸੇ ਬਹਾਨੇ ਮਿਲ ਜਾਵੇ ਤੇ ਕੁੱਲੂ ਮਨਾਲੀ ਦੇਖ ਜਾਵੇਗੀ ।
ਅਸੀਂ ਇਸ ਵਾਰ ਇਹ ਪ੍ਰੋਗਰਾਮ ਬਣਾਇਆ ਹੈ ਕਿ ਕੋਈ ਅੱਠ-ਦਸ ਦਿਨ ਤਾਂ ਤੈਨੂੰ ਕੱਲ ਦਾ ਸਾਰਾ ਆਲਾ-ਦੁਆਲਾ ਦਿਖਾ ਦਿੱਤਾ ਜਾਵੇਗਾ । ਫਿਰ ਪਿਤਾ ਜੀ ਵੀ ਛੁੱਟੀ ਲੈਣਗੇ ਤਾਂ ਅਸੀਂ 10 ਦਿਨ ਮਨਾਲੀ ਜਾਵਾਂਗੇ ! ਉਥੇ ਅਸੀਂ ਹੋਟਲ ਵਿਚ , ਦੇ ਕਮਰਿਆਂ ਵਾਲਾ ਜੱਟ ਇਵ ਕਰਵਾ ਲਿਆ ਹੈ।
ਤੂੰ ਤਾਂ ਅਜੇ ਕੱਲ ਹੀ ਨਹੀਂ ਦੇਖਿਆ ਪਰ ਜਦੋਂ ਮਨਾ ਜਾਵੇਗਾ ਤਾਂ , ਹੈਰਾਨ ਰਹਿ ਜਾਵੇਗਾ । ਮਨਾਲੀ ਕੁਦਰਤ ਦੇ ਦਿਸ਼ਾਂ ਨਾਲ ਘਿਰਿਆ ਹੋਇਆ ਹੈ ਤੇ ਰੱਬੀ ਸੁੰਦਰਤਾ ਦਿਆਂ ਨਜ਼ਾਰਿਆਂ ਨਾਲ ਭਰਿਆ ਹੋਇਆ ਅਸਥਾਨ ਹੈ। ਆਲੇਦੁਆਲੇ ਠੰਡੀਆਂ ਹਵਾਵਾਂ ਵਗ ਰਹੀਆਂ ਹਨ। ਦੂਰ ਬਰਫ ਨਾਲ ਢੱਕੀਆਂ ਹੋਈਆਂ ਕੁਝ ਚੋਟੀਆਂ ਨਜ਼ਰ ਆਉਂਦੀਆਂ ਹਨ। ਤਦ ਤਕ ਕੁਝ ਮਾਨੀ ਤੇ ਚੈਰੀ ਵੀ ਹੋ ਜਾਵੇਗੀ ।
ਇਹ ਮਨਾਲੀ ਦਾ ਪ੍ਰੋਗਰਾਮ ਕੇ ਵਲ ਤੇਰੇ. ਲਈ ਹੀ ਬਣਾਇਆ ਹੈ। ਇਸ ਲਈ ਤੂੰ ਲਾ ਨੂੰ ਨਾਲ ਲੈ ਕੇ ਛੇਤੀ ਤੋਂ ਛੇਤੀ ਪਹੁੰਚ ਜਾ । ਮਾਤਾ ਜੀ ਨੇ ਵੀ ਬਹੁਤ ਤਾਕੀਦ ਕੀਤੀ ਹੈ। ਆਪ ਦੇ ਮਾਤਾ ਪਿਤਾ ਨੂੰ ਨਮਸਕਾਰ ।
ਤੁਹਾਡਾ ਆਪਣਾ,
ਗੁਰਦਰਸ਼ਨ ਸਿੰਘ ।
ਮਾਰਫ਼ਤ ਚਰਨ ਸਿੰਘ ਡੀ. ਈ. ਓ. ਕੁੱਲ ।
0 Comments