Punjabi Essay, Paragraph on "Indira Gandhi", "ਇੰਦਰਾ ਗਾਂਧੀ " for Class 8, 9, 10, 11, 12 of PSEB, CBSE Students.

ਇੰਦਰਾ ਗਾਂਧੀ 
Indira Gandhi



ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਭਾਰਤ ਦੀ ਪਹਿਲੀ ਇਸਤਰੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸੀ। ਸਾਡੇ ਸੰਵਿਧਾਨ ਵਿੱਚ ਲਿੰਗ, ਰੰਗ, ਧਰਮ ਤੇ ਕੌਮ ਦਾ ਕੋਈ ਭੇਦ ਨਹੀਂ। ਔਰਤਾਂ ਤੇ ਮਰਦਾਂ ਦੇ ਹੱਕਾਂ ਵਿਚ ਕਈ ਅੰਤਰ ਨਹੀਂ ਹੈ । ਆਪ ਦੀ ਚੋਣ ਨੇ ਦੁਨੀਆਂ ਨੂੰ ਇਹ ਦੱਸ ਦਿੱਤਾ ਹੈ ਕਿ ਔਰਤਾਂ ਵੀ . ਦੁਨੀਆਂ ਵਿਚ ਕਿਸੇ ਤਰਾਂ ਘੱਟ ਨਹੀਂ ਹਨ।

ਸੀਮਤੀ ਇੰਦਰਾ ਗਾਂਧੀ ਦਾ ਜਨਮ 19 ਨਵੰਬਰ, 1917 ਈ: ਨੂੰ ਪੰਡਤ ਜਵਾਹਰ ਲਾਲ ਨਹਿਰੂ ਦੇ ਘਰ ਅਲਾਹਾਬਾਦ ਵਿਖੇ ਹੋਇਆ। ਮਾਤਾ ਪਿਤਾ ਨੇ ਇੰਦਰਾ ਜੀ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ| ਪਹਿਲਾਂ ਆਪਨੇ ਸਿੱਖਿਆ ਸ਼ਾਂਤੀ ਨਿਕੇਤਨ ਵਿਚ ਪਾਪਤ ਕੀਤੀ। ਪਿਛੋਂ ਆਪ ਨੂੰ ਇੰਗਲੈਂਡ ਅਤੇ ਸਵਿਟਜ਼ਰਲੈਂਡ ਵਿਚ ਸਿੱਖਿਆ ਦੀ ਪ੍ਰਾਪਤੀ ਲਈ ਭੇਜ ਦਿੱਤਾ ਗਿਆ। ਸਿੱਖਿਆ ਪ੍ਰਾਪਤੀ ਦੇ ਸਮੇਂ ਆਪ ਦੀ ਸਿਹਤ ਖਰਾਬ ਹੋ ਗਈ । ਇਸ ਲਈ ਸਿੱਖਿਆਂ ਅਧੂਰੀ ਛੱਡ ਕੇ ਭਾਰਤ ਆ ਗਏ !

ਸ਼ਾਸਤਰੀ ਜੀ ਦੇ ਮੰਤਰੀ ਮੰਡਲ ਵਿਚ ਆਪ ਕੇਂਦਰੀ ਮੰਡਲ ਵਿਚ ਮੰਤਰੀ ਵੀ ਰਹੇ। 1966 ਈ: ਵਿਚ ਲਾਲ ਬਹਾਦਰ ਸ਼ਾਸਤਰੀ ਦੀ ਅਚਾਨਕ ਮੌਤ ਪਿਛੋਂ ਆਪ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਆਪ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਹਰ ਪੱਖਾਂ ਦੇਸ਼ ਨੂੰ ਉਨਤੀ ਦੇ ਰਾਹ ਤੇ ਤੋਰ ਦਿੱਤਾ। ਕਾਂਗਰਸ ਉਸ ਸਮੇਂ ਕੁਝ ਸਰਮਾਏਦਾਰਾਂ ਤੇ ਪੁਰਾਣੇ ਵਿਚਾਰਾਂ ਵਾਲੇ ਨੇਤਾਵਾਂ ਦੇ ਹੱਥ ਵਿਚ ਸੀ, ਜੋ ਸੀਮਤੀ ਇੰਦਰਾ ਗਾਂਧੀ ਨੂੰ ਆਪਣੀਆਂ ਸਮਾਜਵਾਦੀ ਨੀਤੀਆਂ ਲਾਗੂ ਨਹੀਂ ਸੀ ਕਰਨ ਦਿੰਦੇ। ਇਸ ਲਈ ਆਪ ਨੇ ਆਪਣੇ ਨਵੇਂ ਵਿਚਾਰਾਂ ਵਾਲੀ ਕਾਂਗਰਸ (ਆਈ) ਦੀ ਵੱਖਰੀ ਹੋਂਦ ਕਾਇਮ ਕੀਤੀ। ਕਾਂਗਰਸ ਦੀ ਵੰਡ ਪਿਛੋਂ ਚੋਣਾਂ ਹੋਈਆਂ ਤਾਂ ਇੰਦਰਾ ਗਾਂਧੀ ਵਾਲੀ ਕਾਂਗਰਸ ਨੂੰ ਹਰ ਪਾਸੇ ਭਾਰੀ ਸਫਲਤਾ ਪ੍ਰਾਪਤ ਹੋਈ। ਦੁਬਾਰਾ ਸ਼ਕਤੀ ਹੱਥ ਆਉਂਦਿਆਂ ਹੀ ਆਪ' ਨੇ ਰਾਜਿਆਂ ਦੇ ਕੁੱਤੇ ਤੇ 1969 ਵਿਚ 19 ਬੈਂਕਾਂ ਦਾ ਕੌਮੀਕਰਨ ਕਰ ਦਿੱਤਾ।

ਬੰਗਲਾ ਦੇਸ਼ ਨੂੰ ਜਿਵੇਂ ਆਜ਼ਾਦੀ ਦੁਆਈ ਇਹ ਵੀ ਆਪ ਦੀ ਸਫਲ ਵਿਦੇਸ਼ ਨੀਤੀ ਦਾ ਸਬੂਤ ਸੀ । ਆਪ ਨੇ ਆਪਣੀ ਵਿਦੇਸ਼ ਨੀਤੀ ਕਿਸੇ ਸ਼ਕਤੀਸ਼ਾਲੀ ਦੇਸ਼ ਦੀ ਨੀਤੀ ਨਾਲ ਨਾ ਬੰਨੀ ਸਗੋਂ ਆਪਣੀ ਵਿਦੇਸ਼ ਨੀਤੀ ਦਾ ਆਪਣਾ ਮਾਰਗ ਚੁਣਿਆ । ਭਾਵੇਂ ਕਈ ਵੱਡੀਆਂ ਸ਼ਕਤੀਆਂ ਨੇ ਭਾਰਤ ਨੂੰ ਡਰਾਉਣ ਦਾ ਯਤਨ ਕੀਤਾ ਪਰ ਭਾਰਤੀ ਫ਼ੌਜਾਂ ਨੇ ਬੰਗਲਾ ਦੇਸ਼ ਨੂੰ ਆਜ਼ਾਦ ਕਰਵਾਏ ਬਿਨਾਂ ਸਾਹ ਨਾ ਇਆ। ਇਹਨਾਂ ਸਫਲਤਾਵਾਂ ਦੇ ਕਾਰਨ ਹੀ ਕੋਈ ਆਪ ਨੂੰ ਚੰਡੀ ਦਾ ਅਵਤਾਰ ਆਖਣ ਲੱਗ ਪਏ ਸਨ। ਆਪ ਨੇ ਸਮਾਜਵਾਦ ਦੀ ਜੇ ਆਵਾਜ਼ ਉੱਚੀ ਕੀਤੀ ਉਸ ਦੀ ਪ੍ਰਾਪਤੀ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ।

ਭਾਰਤ ਦੀ ਆਰਥਿਕ ਹਾਲਤ ਸੁਧਾਰਨ ਲਈ ਸ੍ਰੀਮਤੀ ਇੰਦਰਾ ਗਾਂਧੀ ਨੇ ਬਹੁਤ ਕੁੱਝ ਕੀਤਾ । ਇਸ ਤਰਾਂ ਦੇ ਕੋਈ ਕਾਨੂੰਨ ਪਾਸ ਕੀਤੇ । ਸਮਾਜ ਦੇ ਹੇਠਲੇ ਵਰਗ ਨੂੰ ਉੱਚਾ ਉਠਾਇਆ। ਇਥੇ ਹੀ ਬਸ ਨਹੀਂ ਗਰੀਬੀ ਹਟਾਓ’ ਦੀਆਂ ਆਵਾਜ਼ਾਂ ਬੁਲੰਦ ਕਰਕੇ ਭਾਰਤ ਦੀ ਆਰਥਿਕ ਹਾਲਤ ਸੁਧਾਰਨ ਲਈ ਯੋਗ ਕਦਮੀ ਚੁੱਕੇ । ਦੇਸ਼ ਦੀ ਹਾਲਤ ਨੂੰ ਮੁੱਖ ਰੱਖਦਿਆਂ ਆਪ ਨੇ 1975 ਵਿਚ ਦੇਸ਼ ਵਿਚ ਹੰਗਾਮੀ ਹਾਲਤ ਲਾਗੂ ਕਰ ਦਿੱਤੀ । frਚ ਕੋਈ ਬੁਰਾ ਕਦਮ ਨਹੀਂ ਸੀ, ਪਰ ਇਸ ਕਾਲ ਵਿਚ । ਜਨਤਾ ਉੱਤੇ ਵਧੀਕੀਆਂ ਬਤ ਹੋਈਆਂ, ਇਸ ਕਾਰ ਵਿਚ ਨਵੀਂ ਚੇਤਨਾ - ਆਈ। ਇਸ ਚੇਤਨਾ ਦੀਆਂ ਲਹਿਰਾਂ ਵਿਚ 19 ਆਂ ਚੋਣਾਂ ਵਿਚ ਉਹੀ ਆਪਣੀ ਪਾਰਟੀ ਦਾ ਮਾਣ ਗੁਆ ਬੈਠੀ। ਚੋਣਾਂ ਹਾਰੇ ਜਾਇਪਿਛੋਂ ਆਪ ਟਿਕ ਕੇ ਨਾ ਬੇਠੀ ਤੇ ਨਿਰੰਤਰ ਆਪਣੇ ਪੱਖ ਤੇ ਚਲਦੀ ਰਹੇ । 1980 ਵਿਚ ਮੁੜ ਚੋਣਾਂ ਹੋਈਆਂ । ਇਸ ਵਿਚ ਆਪ ਨੂੰ ਭਾਰੀ ਬਹੁਮਤ ਮਿਲਿਆ । ਇਸ ਸ਼ਾਨਦਾਰ ਜਿੱਤ ਕਾਰਨ ਆਪ ਨੇ ਮੁੜ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ।

ਆਪੂ ਨੇ ਵੀਹ ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜੋ ਸਾਮਰਾਜ ਵੱਲੋਂ ਮਹਾਨ ਕਦਮ ਆ ਆਪਨੇ ਛੇ ਹੋਰ ਬੈਂਕਾਂ ਦਾ ਵੀ ਕਮੀਕਰਨ ਕੀਤਾ| ਆਪ ਨੇ ਏਸ਼ਿਆਈ ਖੇਡਾਂ ਬੜੀ ਸਫ਼ਲਤਾ ਨਾਲ ਕਰਵਾਈਆਂ ।

ਮਾਰਚ 1984 ਵਿਚ ਆਪ ਨੇ ਗੱਟ ਨਿਰਲੇਪ ਦੇਸ਼ਾਂ ਦੀ ਕਾਨਫਰੰਸ ਦਿੱਲੀ ਵਿਚ ਸੱਦੀ । ਆਪ ਨੂੰ ਗੁਟ ਨਿਰਲੇਪ ਲਹਿਰ ਦਾ ਚੇਅਰਮੈਨ ਬਣਾਇਆ ਗਿਆ । ਇੰਝ ਅਮਨ ਦਾ ਸੰਦੇਸ਼ ਦੇਣ ਵਾਲੇ ਦੇਸ਼ ਭਾਰਤ ਦੀ ਮਹਾਨ ਸਪੁੱਤਰੀ, ਵਿਸ਼ਵ ਅਮਨ ਦੇ ਕੰਮਾਂ ਵਿਚ ਵਧੇਰੇ ਜੁਟ ਗਈ । ਉਹ ਸੰਸਾਰ ਨੂੰ ਅਮਨ ਦੇ ਰਾਹ ਤੇ ਚਲਾ ਉਣ ਲਈ ਯਤਨਸ਼ੀਲ ਸੀ । ਇਸ ਮਹਾਨ ਜੱਤ ਨੂੰ ਹਤਿਆਰਿਆਂ ਨੇ ਆਪਣੀਆਂ : ਗੋਲੀਆਂ ਦਾ ਨਿਸ਼ਾਨਾ ਬਣਾ ਕੇ 31 ਅਕਤੂਬਰ 1984 ਨੂੰ ਸਦਾ ਲਈ ਬੁਝਾ ਦਿੱਤਾ | ਪਰ ਅਜਿਹੀ ਮਹਾਨ ਜੋਤ ਕਦੇ ਬੁੱਝਦੀ ਨਹੀਂ ਸਗੋਂ ਆਪਣੀ ਰੋਸ਼ਨੀ ਨਾਲ ਦੇਸ਼ ਨੂੰ ਰਾਹ ਦਿਖਾਉਂਦੀ ਰਹਿੰਦੀ ਹੈ ।


Post a Comment

0 Comments