Punjabi Letter on "ਵਿਰਾਸਤੀ ਮੇਲੇ ਦਾ ਆਯੋਜਨ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ" for Students of Class 8, 9, 10, 12.

ਤੁਹਾਡੇ ਪਿੰਡ ਵਿੱਚ ਇੱਕ ਵਿਰਾਸਤੀ ਮੇਲੇ ਦਾ ਆਯੋਜਨ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ।


ਵਿਰਾਸਤੀ ਮੇਲਾ


ਸਾਨੂੰ ਇਹ ਦੱਸਦਿਆਂ ਅਤਿਅੰਤ ਖ਼ੁਸ਼ੀ ਹੋ ਰਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ________________ ਜ਼ਿਲ੍ਹਾ_____________ ਵਿਖੇ ਮਿਤੀ______________ ਤੋਂ ਮਿਤੀ _________________ਤੱਕ ਵਿਰਾਸਤੀ ਮੇਲੇ ਦੇ ਆਯੋਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਕਵੀਸ਼ਰੀ, ਪੁਰਾਣੀਆਂ ਵਸਤਾਂ ਦੀ ਨੁਮਾਇਸ਼, ਝਾਕੀਆਂ, ਬਾਜ਼ੀ, ਗਿੱਧਾ-ਭੰਗੜਾ, ਕਵੀ ਦਰਬਾਰ, ਪੁਸਤਕ-ਪ੍ਰਦਰਸ਼ਨੀ ਤੇ ਗੀਤ-ਸੰਗੀਤ ਰਾਹੀਂ ਦਰਸ਼ਕਾਂ/ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।


ਉਡੀਕਵਾਨ :

ਪ੍ਰਬੰਧਕ,

ਵਿਰਾਸਤੀ ਮੇਲਾ

ਪਿੰਡ__________

ਜ਼ਿਲ੍ਹਾ_________
Post a Comment

0 Comments