Punjabi Letter on "ਪੁਸਤਕ-ਮੇਲੇ ਦੇ ਆਯੋਜਨ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ" for Students of Class 8, 9, 10, 12.

 ਪੁਸਤਕ-ਮੇਲੇ ਦੇ ਆਯੋਜਨ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ।


ਪੁਸਤਕ-ਮੇਲਾ


ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਦੇਸ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਮਿਤੀ_____________________ ਤੋਂ ਮਿਤੀ _______________ਤੱਕ ਇੱਕ ਪੁਸਤਕ-ਮੇਲੇ ਦਾ ਆਯੋਜਨ ਹੋ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬ ਭਰ ਦੇ ਪ੍ਰਕਾਸ਼ਕ ਪੁਸਤਕ-ਪ੍ਰਦਰਸ਼ਨੀ ਲਾਉਣਗੇ। ਇਸ ਮੇਲੇ ਦਾ ਉਦਘਾਟਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਨਗੇ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਪੁਸਤਕ-ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਭਾਸ਼ਾਵਾਂ ਵਿੱਚ ਪੁਸਤਕਾਂ ਉਪਲਬਧ ਹੋਣਗੀਆਂ। ਇਸ ਮੌਕੇ 'ਤੇ ਇੱਕ ਬਹੁ-ਭਾਸ਼ੀ ਕਵੀ ਦਰਬਾਰ ਦਾ ਵੀ ਆਯੋਜਨ ਹੋਵੇਗਾ | ਆਪ ਸਭ ਨੂੰ ਇਸ ਪੁਸਤਕ-ਮੇਲੇ ਵਿੱਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਹੈ।


ਵੱਲੋ :

ਕੇਂਦਰੀ ਪੰਜਾਬੀ ਲੇਖਕ ਸਭਾ,

ਜਲੰਧਰ



Post a Comment

0 Comments