Punjabi Letter on "ਪਿੰਡ ਦੇ ਕਿਸੇ ਵਿਅਕਤੀ ਦੀ ਵਿਸ਼ੇਸ਼ ਪ੍ਰਾਪਤੀ ਲਈ ਇੱਕ ਸਨਮਾਨ-ਸਮਾਰੋਹ ਦਾ ਸੱਦਾ-ਪੱਤਰ" for Students of Class 8, 9, 10, 12.

ਆਪਣੇ ਪਿੰਡ ਦੇ ਕਿਸੇ ਵਿਅਕਤੀ ਦੀ ਵਿਸ਼ੇਸ਼ ਪ੍ਰਾਪਤੀ ਲਈ ਪੰਚਾਇਤ ਵੱਲੋਂ ਕੀਤੇ ਜਾਣ ਵਾਲੇ ਸਨਮਾਨ-ਸਮਾਰੋਹ ਲਈ ਸੱਦਾ-ਪੱਤਰ ਲਿਖੋ।


ਸਨਮਾਨ-ਸਮਾਰੋਹ 



ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪਿੰਡ ____________ਜ਼ਿਲ੍ਹਾ_____________ਦੇ ਮਾਸਟਰ ਜਰਨੈਲ ਸਿੰਘ ਜੀ ਨੂੰ ਅਧਿਆਪਨ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਪੰਜਾਬ ਸਰਕਾਰ ਵੱਲੋਂ ਪੁਰਸਕਾਰ ਦਿੱਤਾ ਗਿਆ ਹੈ। ਇਸ ਨਾਲ ਸਕੂਲ ਅਤੇ ਪਿੰਡ ਦਾ ਮਾਣ ਵਧਿਆ ਹੈ।ਪਿੰਡ ਦੀ ਪੰਚਾਇਤ ਉਹਨਾਂ ਦੇ ਸਨਮਾਨ ਵਿੱਚ ਮਿਤੀ ______________ਨੂੰ ਸਵੇਰੇ 10-00 ਵਜੇ ਖ਼ਾਲਸਾ ਹਾਈ ਸਕੂਲ, .............ਵਿਖੇ ਇੱਕ ਸਮਾਗਮ ਕਰ ਰਹੀ ਹੈ।

 ਇਲਾਕੇ ਦੇ ਐੱਮ. ਐੱਲ. ਏ. ਸ.__________________ ਜੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।

ਆਪ ਜੀ ਨੂੰ ਸਮੇਂ ਸਿਰ ਪਹੁੰਚਣ ਲਈ ਸਨਿਮਰ ਬੇਨਤੀ ਹੈ।


ਪਾਰਥਕ:

ਸੁਰਜੀਤ ਸਿੰਘ 

ਸਰਪੰਚ




Post a Comment

0 Comments