Punjabi Letter on "ਸਟੂਡੀਓ ਦੇ ਮਹੂਰਤ ਦਾ ਸੱਦਾ-ਪੱਤਰ" for Students of Class 8, 9, 10, 12.

ਸਟੂਡੀਓ ਦੇ ਮਹੂਰਤ ਦਾ ਸੱਦਾ-ਪੱਤਰ। 


ਸਟੂਡੀਓ ਦਾ ਮਹੂਰਤ


ਸਾਨੂੰ ਇਹ ਦੱਸਦਿਆਂ ਅਤਿਅੰਤ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਮੇਨ ਬਜ਼ਾਰ,_______________ ਵਿਖੇ ਇੱਕ ਸਟੂਡੀਓ ਖੋਲ੍ਹ ਰਹੇ ਹਾਂ। ਇੱਥੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਸਟੂਡੀਓ ਦਾ ਮਹੂਰਤ ਮਿਤੀ _______________ਨੂੰ ਸਵੇਰੇ 9-00 ਵਜੇ ਹੋ ਰਿਹਾ ਹੈ। ਮਹੂਰਤ ਤੋਂ ਬਾਅਦ ਚਾਹ-ਪਾਰਟੀ ਦਾ ਪ੍ਰਬੰਧ ਹੋਵੇਗਾ।


ਆਪ ਜੀ ਨੂੰ ਪਰਿਵਾਰ ਸਹਿਤ ਪਹੁੰਚਣ ਅਤੇ ਅਸ਼ੀਰਵਾਦ ਦੇਣ ਲਈ ਬੇਨਤੀ ਹੈ।


ਉਡੀਕਵਾਨ

ਸੁਰਿੰਦਰ ਸਿੰਘ 

ਪਰਮਿੰਦਰ ਸਿੰਘ।
Post a Comment

0 Comments