Punjabi Letter on "Safai Adhikari nu Muhalle di Safi vaster Patar", "ਸਫ਼ਾਈ ਅਧਿਕਾਰੀ ਨੂੰ ਮੁੱਹਲੇ ਦੀ ਸਫਾਈ ਵਾਸਤੇ ਪੱਤਰ" Complete Punjabi Patra.

ਸਫ਼ਾਈ ਅਧਿਕਾਰੀ ਨੂੰ ਮੁੱਹਲੇ ਦੀ ਸਫਾਈ ਵਾਸਤੇ ਪੱਤਰ  
Safai Adhikari nu Muhalle di Safi vaster Patar


ਸੇਵਾ ਵਿਖੇ,

ਸਫਾਈ ਅਧਿਕਾਰੀ, 

ਮੰਗੋਲਪੁਰੀ 

ਦਿੱਲੀ


ਸ਼੍ਰੀਮਾਨ ਜੀ, 

ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਮੰਗੋਲਰੀ ਵਿਚ ਸਫਾਈ ਦਾ ਬਹੁਤ ਹੀ ਬੁਰਾ ਹਾਲ ਹੈ । ਇੱਥੇ ਸਫਾਈ ਕਰਮਚਾਰੀ ਕਈ ਦਿਨ ਤੱਕ ਨਜ਼ਰ ਹੀ ਨਹੀਂ ਆਉਂਦੇ ਹਨ । ਜਿਸ ਕਰਕੇ ਚਾਰੋ-ਪਾਸੇ ਕੂੜਾ ਕਰਕਟ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ । ਨਾਲੀਆਂ ਗੰਦਗੀ ਨਾਲ ਰੁਕੀਆਂ ਹੋਈਆਂ ਹੈ ਜਿਸ ਉਤੇ ਜਿਸ ਕਰਕੇ ਮੁਹੱਲੇ ਵਿਚ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ।

ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ ।

ਆਪ ਦੀ ਆਗਿਆਕਾਰੀ ਵਿਦਿਆਰਥੀ

ਸੁਮਿਤ ਸਹਿਗਲ




Post a Comment

0 Comments