Punjabi Letter on "Bimari di chutti layi Principal nu Benti Patar", "ਬੀਮਾਰੀ ਦੀ ਛੁੱਟੀ ਲਈ ਪ੍ਰਿੰਸੀਪਲ ਨੂ ਬੇਨਤੀ ਪੱਤਰ " Complete Punjabi Patra for Kids and Students.

ਬੀਮਾਰੀ ਦੀ ਛੁੱਟੀ ਲਈ ਪ੍ਰਿੰਸੀਪਲ ਨੂ ਬੇਨਤੀ ਪੱਤਰ 

Bimari di chutti layi Principal nu Benti Patar


ਸੇਵਾ ਵਿਖੇ,

ਸਤਿਕਾਰ ਯੋਗ ਪਿੰਸੀਪਲ ਸਾਹਿਬ 

ਬਘੇਲ ਸਿੰਘ ਸੀਨੀਅਰ ਸੈਕੰਡਰੀ ਸਕੂਲ 

ਰਾਧੇਪੁਰੀ, ਦਿੱਲੀ


ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚ ਦੱਸਵੀਂ ਏ ਜਮਾਤ ਦਾ ਵਿਦਿਆਰਥੀ ਹਾਂ । ਕੱਲ ਮੈਨੂੰ ਸਕੂਲ ਤੋਂ ਘਰ ਜਾਂਦੇ ਹੀ 102 ਦਰਜੇ ਦਾ ਬੁਖ਼ਾਰ ਹੋ ਗਿਆ । ਜਿਸ ਕਰਕੇ ਮੈਂ ਸਕੂਲ ਆਉਣ ਵਿੱਚ ਅਸਮਰਥ ਹਾਂ |

ਕ੍ਰਿਪਾ ਕਰਕੇ ਮੈਨੂੰ ਕੱਲ੍ਹ ਦੀ ਛੁੱਟੀ ਦੇਣ ਦੀ ਕਿਰਪਾਲਤਾ ਕਰਨੀ ।

ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।


ਧੰਨਵਾਦ

ਆਪ ਦੀ ਆਗਿਆਕਾਰੀ ਵਿਦਿਆਰਥੀ

ਅਰੂਣ ਮੇਹਤਾ




Post a Comment

0 Comments