ਪੰਜਾਬੀ ਭਾਸ਼ਾ ਵਿੱਚ ਵਚਨ ਦੀ ਜਾਣ -ਪਛਾਣ
Introduction of Gender marks in Punjabi Language
ਸ਼ਬਦਾਂ ਦੇ ਜਿਸ ਰੂਪ ਤੋਂ ਜੀਵਾਂ ਅਤੇ ਚੀਜ਼ਾਂ ਦੀ ਗਿਣਤੀ ਇਕ ਜਾਂ ਇੱਕ ਤੋਂ ਵੱਧ ਦਾ ਗਿਆਨ ਹੋਵੇ ਉਸ ਨੂੰ ਵਚਨ ਕਹਿੰਦੇ ਹਨ।
ਵਚਨ ਦੋ ਤਰ੍ਹਾਂ ਦੇ ਹੁੰਦੇ ਹਨ ।
1. ਇਕ ਵਚਨ :- ਸ਼ਬਦਾਂ ਦੇ ਜਿਸ ਰੂਪ ਤੋਂ ਸਿਰਫ਼ ਇਕ ਚੀਜ ਦਾ ਗਿਆਨ ਹੋਵੇ ਉਸ ਨੂੰ ਇਕ ਵਚਨ, ਕਹਿੰਦੇ ਹਨ । ਜਿਵੇਂ :- ਮੋਰ ਸਾਡਾ ਰਾਸ਼ਟਰੀ ਪੰਛੀ ਹੈ ।
2. ਬਹੁਵਚਨ :- ਸ਼ਬਦਾਂ ਦੇ ਜਿਸ ਰੂਪ ਤੋਂ ਇਕ ਤੋਂ ਵੱਧ ਜ. ਬਹੁਤੀਆਂ ਚੀਜ਼ਾਂ ਜੀਵਾਂ ਅਤੇ ਸਥਾਨਾਂ ਦਾ ਗਿਆਨ ਹੋਵੇ ਉਸ ਨੂੰ ਬਹੁਵਚਨ ਕਹਿੰਦੇ ਹਨ । ਜਿਵੇਂ ਕੁੜੀਆਂ, ਤੋਤੇ, ਘੋੜੇ ਆਦਿ ।
0 Comments