ਪੰਜਾਬੀ ਭਾਸ਼ਾ ਵਿੱਚ ਲਿੰਗ ਚਿੰਨ੍ਹ ਦੀ ਜਾਣ -ਪਛਾਣ
Introduction of Gender marks in Punjabi Language
ਸ਼ਬਦਾਂ ਦੇ ਜ਼ਨਾਨੇ ਤੇ ਮਰਦਾਨੇ ਭੇਦ ਨੂੰ ਲਿੰਗ ਕਹਿੰਦੇ ਹਨ ।
ਇਹ ਦੋ ਤਰ੍ਹਾਂ ਦੇ ਹੁੰਦੇ ਹਨ ।
1. ਪੁਲਿੰਗ - ਜਿਨ੍ਹਾਂ ਸ਼ਬਦਾਂ ਤੋਂ ਮਰਦਾਵੇਂ ਪੁਰਖ ਦੇ ਭੇਦ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਪੁਲਿੰਗ ਕਹਿੰਦੇ ਹਨ :-ਜਿਵੇਂ :- ਮੁੰਡਾ, ਘੋੜਾ, ਦਰਜੀ ਪੁੱਤਰ ਆਦਿ ।
2. ਇਸਤਰੀ ਲਿੰਗ - ਜਿਹੜੇ ਸ਼ਬਦ ਇਸਤਰੀ ਦੇ ਭੇਦ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇਸਤਰੀ ਲਿੰਗ ਕਹਿੰਦੇ ਹਨ । ਜਿਵੇਂ :- ਘੋੜੀ, ਰਾਣੀ, ਪੁੱਤਰੀ ਆਦਿ ।
0 Comments