Punjabi Grammar "Difference between Ba te Bha in Punjabi Language", "ਬ ਭ ਦੇ ਭੇਦ ਕਰਕੇ ਸ਼ਬਦ" Grammar in Punjabi Language.

 ਬ ਭ ਦੇ ਭੇਦ ਕਰਕੇ ਸ਼ਬਦ
Difference between Ba te Bha in Punjabi Language 


1. ਸਬ-ਸਭ-ਸਬ-ਇੰਸਪੈਕਟਰ ਨੇ ਸਭ ਦੋਸ਼ੀ ਫੜ ਲਏ । 


2. ਗਰਬ (ਹੰਕਾਰ)-ਮਾਇਆ ਦਾ ਗਰਬ ਕਰਨਾ ਠੀਕ ਨਹੀਂ ਹੈ।

ਗਰਭ (ਪੇਟ)-ਬੱਚਾ ਮਾਤਾ ਦੇ ਗਰਭ ਵਿਚ ਨੌਂ ਮਹੀਨੇ ਰਹਿੰਦਾ ਹੈ। 


3.ਚੋਬ (ਤੱਬੂ ਦੀ ਬਾਂਸ ਦੀ ਬੰਮੀ)-ਸ਼ ਦੇ ਹੋਠ ਚੋਂਬ ਦਿਉ ।

ਚੋਭ-ਕੰਡੇ ਦੀ ਚੋਭ ਨਾਲ ਮੈਨੂੰ ਕਿੰਨੀ ਦੇਰ ਪੀੜ ਹੁੰਦੀ ਰਹੀ। 


4. ਦੱਬ-ਦੱਬ ਕੇ ਵਾਹ ਤੇ ਰੱਜ ਕੇ ਖਾਹ ।

ਦਭ (ਇਕ ਤਰਾਂ ਦਾ ਘਾਹ)-ਦਭ ਮੁੜਿਆਂ ਵਿਚ ਵਰਤਦੇ ਹਨ । 


5. ਨਿੱਬ-ਪੈਨ ਦੀ ਨਿੱਬ ਟੁੱਟ ਗਈ ਹੈ।

ਨਿੱਭ (ਪੂਰੀ ਉਤਰਨੀ)-ਤੇਰੀ ਮੇਰੀ ਮਿੱਤਰਤਾ ਨਹੀਂ ਲੱਭ ਸਕਦੀ । 


6. ਲੱਬ (ਲਾਲਚ)-ਬਹੁਤਾ ਲੱਬ ਨਾ ਕਰੋ ।

ਲੱਭ-ਮੋਰੀ ਪੈਂਨ ਲੱਭ ਪਈ ਹੈ। 




Post a Comment

0 Comments