Punjabi Grammar "Bahute Shabda de Tha Ik Shabad", "ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ " for Kids and Students for Class 5, 6, 7, 8, 9, 10 in Punjabi Language.

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 
Bahute Shabda de Tha Ik Shabad


ਅੱਜ ਦੇ ਯੁੱਗ ਅੰਦਰ ਹਰ ਇਨਸਾਨ ਬੋਲਣ ਵੇਲੇ ਜਾਂ ਲਿਖਣ ਵੇਲੇ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਅੰਦਰ ਕਹਿਣਾ ਚਾਹੁੰਦਾ ਹੈ । ਜਦੋਂ ਉਹ ਇਹੋ ਜਿਹੇ ਸ਼ਬਦ ਇਸਤੇਮਾਲ ਕਰਦਾ ਹੈ ਤਾਂ ਅਸੀਂ ਉਹਨਾਂ ਸ਼ਬਦਾਂ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਨਾਂ ਦੇ ਦਿੰਦੇ ਹਨ । ਜਿਵੇਂ :- ਕੰਮਚੋਰ, ਭਰੋਸੇਮੰਦ, ਕੰਜੂਸ ਆਦਿ ।

ਬਹੁਆਰਥਕ ਸ਼ਬਦ ਹਰ ਭਾਸ਼ਾ ਅੰਦਰ ਇਹੋ ਜਿਹੇ ਕਈ ਸ਼ਬਦ ਹਨ ਜਿਹਨਾਂ ਦੇ ਮੂਲ ਅਰਥ ਇੱਕ ਤੋਂ ਵਧੇਰੇ ਨਿਕਲਦੇ ਹਨ | ਅਜਿਹੇ ਸ਼ਬਦਾਂ ਨੂੰ ਬਹੁ ਆਰਥਕ ਸ਼ਬਦ ਕਿਹਾ ਜਾਂਦਾ ਹੈ । ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਉੱਤੇ ਹੀ ਇਹਨਾਂ ਦੇ ਅਰਥ ਸਪਸ਼ਟ ਹੁੰਦੇ ਹਨ। ਇਹਨਾਂ ਸ਼ਬਦਾਂ ਵਿੱਚ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਇਕ ਤਾਂ ਇਹਨਾਂ ਸ਼ਬਦਾਂ ਦਾ ਰੂਪ ਉਹੀ ਰਹਿੰਦਾ ਹੈ ਤੇ ਇਹਨਾਂ ਅੰਦਰ ਬਦਲਾਉ ਦੀ ਲੋੜ ਨਹੀਂ ਪੈਂਦੀ । ਇਹਨਾਂ ਸ਼ਬਦਾਂ ਦੇ ਮੂਲ ਅਰਥ ਵੱਖ ਵੱਖ ਹੁੰਦੇ ਜਾਂ ਅਜਿਹੇ ਸ਼ਬਦਾਂ ਦੇ ਇੱਕੋ ਸਰੂਪ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਅਰਥ ਭਿੰਨ-ਭਿੰਨ ਹੁੰਦੇ ਹਨ । ਜਿਵੇਂ ਕਿ :- ਉੱਚਾ ਸ਼ਬਦ ਦੇ ਅਰਥ ਵੱਖ ਵੱਖ ਹੁੰਦੇ ਹਨ । ਇਕ ਉੱਚਾ ਕੱਦ ਲਈ, ਦੂਜਾ ਔਜਾਰ ਲਈ, 3. ਚਰਿੱਤਰ ਲਈ ।




Post a Comment

0 Comments