Punjabi Essay, Paragraph on "Shaheed Bhagat Singh", "ਸ਼ਹੀਦ ਭਗਤ ਸਿੰਘ " for Class 8, 9, 10, 11, 12 of PSEB, CBSE Students.

ਸ਼ਹੀਦ ਭਗਤ ਸਿੰਘ 
Shaheed Bhagat Singhਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਸ਼ਹੀਦ ਭਗਤ ਸਿੰਘ ਦਾ ਨਾਂ ਪਹੁ ਫੁਟੇ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ । ਭਗਤ ਸਿੰਘ ਉਨ੍ਹਾਂ ਆਜ਼ਾਦੀ ਦਿਆਂ ਪਰਵਾਨਿਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਆਜ਼ਾਦੀ ਦੀ ਆਪਣੀ ਜਾਨ ਕੁਰਬਾਨ ਕਰ ਦਿੱਤੀ ।

ਸ਼੍ਰੋਮਣੀ ਦੇਸ਼ਭਗਤ ਭਗਤ ਸਿੰਘ ਦਾ ਜਨਮ, ਇਕ ਪ੍ਰਸਿੱਧ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਜਿਲਾ ਲਾਇਲਪੁਰ ਵਿਚ ਸ: ਕਿਸ਼ਨ ਸਿੰਘ ਦੇ ਘਰ 11 ਨਵੰਬਰ 1907 ਈ: ਨੂੰ ਹੋਇਆ । ਆਪ ਦੇ ਪਿਤਾ ਸ: ਕਿਸ਼ਨ ਸਿੰਘ ਅਤੇ ਚਾਚਾ ਸ: ਅਜੀਤ ਸਿੰਘ ਉਨ੍ਹਾਂ ਦਿਨਾਂ ਵਿਚ ਦੇਸ਼ ਦੀ ਆਜ਼ਾਦੀ ਦੀ ਲਹਿਰ ਰਿਹਾ ਵੱਧ ਚੜ ਕੇ ਹਿੱਸਾ ਲੈ ਰਹੇ ਸਨ । ਇਸ ਤਰਾਂ ਦੇਸ਼ ਪਿਆਰ ਦੀ ਭਾਵਨਾ ਸ: ਭਗਤ ਸਿੰਘ ਨੂੰ ਵਿਰਸੇ ਵਿਚ ਮਿਲੀ ।

ਮੁੱਢਲੀ ਵਿਦਿਆ ਆਪ ਨੇ ਆਪਣੇ ਪਿੰਡ ਵਿਚ ਹੀ ਪਾਪਤ ਕੀ , ਵੀ ਸਕਲ ਵਿਚ ਆਪ ਨੇ ਦਸਵੀਂ ਪਾਸ ਕਰ ਲਈ। ਇਸ ਪਿਛੋਂ ਡੀ. ਏ. ਵੀ ਸਕੂਲ ਵਿੱਚ ਆਪ ਨੇ ਦਸਵੀਂ ਪਾਸ ਕਰ ਲਈ । ਇਸ ਤੋਂ ਪਿੱਛੋਂ ਡੀ. ਏ. ਵੀ ਕਾਲਜ ਵਿੱਚ ਉਚੇਰੀ ਸਿੱਖਿਆ ਲੈਣ ਲਈ ਦਾਖ਼ਲ ਹੋ ਗਏ । ਕਾਲਜ ਦੌਰਾਨ ਹੀ ਆਪਨੇ ਰਾਜਨੀਤੀ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ । ਉਹ ਗੁਲਾਮੀ ਨਾਲੋਂ ਸਮਝਦੇ ਸਨ। ਜਦ 1920 ਈ: ਵਿਚ ਮਹਾਤਮਾ ਗਾਂਧੀ ਨੇ ਨਾ-ਮਿਲਵਰਣ ਲਹਿਰ ਚਾਲ ਕੀਤੀ ਤਾਂ ਭਗਤ ਸਿੰਘ ਨੇ ਕਾਲਜ ਦੀ ਪੜਾਈ ਛੱਡ ਕੇ ਦੀ ਲਹਿਰ ਵਿਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਵਰ ਦਿੱਤਾ।

ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਇਕ ਜੱਥੇਬੰਦੀ ਦੀ ਸਥਾਪ ਜਿਸ ਦੇ ਨਾਂ ਉਹਨਾਂ ਨੇ ਭਾਰਤ ਨਜੋਵਾਨ ਸਭਾ ਖੁਆ | ਇਸ ਰਸ ਉਹੀ ਮੈਂਬਰ ਬਣ ਸਕਦਾ ਸੀ ਜਿਹੜਾ ਹਰ ਤਰਾਂ ਦੀ ਕੁਰਬਾਨੀ ਲਈ ਹਿ ਤੇ ਆਪਣੀ ਜਾਨ ਦੀ ਵੀ ਕੋਈ ਪਰਵਾਹ ਨਾ ਕਰੋ | ਬਹੁਤ ਸਾਰੇ ਸਿਰਲਥ ਨੌਜਵਾਨ ਇਸ ਸਭਾਵਿਚ ਦਾਖ਼ਲ ਹੋਏ ਤੇ ਇਹ ਸਭਾ ਕਾਫੀ ਮਜ਼ਬੂਤ ਬਣ ਗਈ ।

‘ਭਾਰਤ ਨੌਜਆਨ ਸਭਾ' ਦਾ ਖੇਤਰ ਤਾਂ ਪੰਜਾਬ ਹੀ ਸੀ ਪਰ ਦੇਸ਼ ਦੇ ਝ ਹਿੱਸਿਆਂ ਵਿਚ ਵੀ ਭਗਤ ਸਿੰਘ ਜਿਹੇ ਦੇਸ਼ ਭਗਤ ਆਜ਼ਾਦੀ ਦੀ 5 ਇਨਕਲਾਬੀ ਰਾਹ, ਤੋਂ ਚੁਲੇ ਹੋਏ ਸਨ ।ਉਨ੍ਹਾਂ ਦਾ ਆਪਸ ਵਿਚ ਹੋਣ ਕਾਰਣ ਆਪਣੀ ਸ਼ਕਤੀ ਵਿਚ ਵਾਧਾ ਨਹੀਂ ਸੀ ਕਰ ਸਕਦੇ । ਸ਼ਹੀਦ ਭਗਤ ਸਿੰਘ ਸਾਰੇ ਭਾਰਤ ਦਾ ਦੌਰਾ ਕਰਕੇ ਬਹੁਤ ਸਾਰੇ ਦੇ ਮਿਲੇ ਤੇ ਉਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਆਪ ਨੇ ਚੰਦਰ ਸ਼ੇਖਰ ਆਜ਼ਾਦ ਨਾਲ ਮੁਲਾਕਾਤ ਕੀਤੀ ਤੇ ਉਨਾਂ ਨਾਲ ਰਲ ਕੇ ਸਾਰੇ ਭਾਰਤ ਵਿਚ ਇਨਕਲਾਬ ਲਿਆਉਣ ਦੀਆਂ ਵਿਉਂਤਾਂ ਬਣਾਈਆਂ |

ਭਗਤ ਸਿੰਘ ਸ਼ਾਂਤੀ ਦੇ ਪੰਜ ਮਹਾਤਮਾ ਗਾਂਧੀ ਜੀ ਨੂੰ ਵੀ ਮਿਲੇ । ਉਨਾਂ ਨੇ ਭਗਤ ਸਿੰਘ ਨੂੰ ਸ਼ਾਂਤਮਈ ਰਾਹ ਅਪਨਾਉਣ ਲਈ ਪ੍ਰੇਰਨਾ ਕੀਤੀ ਪਰ ਭਗਤ ਸਿੰਘ ਉੱਤੇ ਕੋਈ ਅਸਰ ਨਾ ਹੋਇਆ | ਤਾਂਧੀ ਜੀ ਭਗਤ ਸਿੰਘ ਦੇ ਸੱਚੇ ਜਜ਼ਬਿਆਂ ਤੇ ਕੌਮੀ ਗਨ ਦੀ ਡੂੰਘਾਈ ਤੋਂ ਬਹੁਤ ਪ੍ਰਭਾਵਤ ਹੋਏ ਸਨ । ਭਗਤ ਸਿੰਘ ਤੇ ਉਸ ਦੇ ਸਾਥੀ ਸਮਾਜਵਾਦੀ ਪ੍ਰਬੰਧ ਦੇ ਹਾਮੀ ਹਨ । ਇਸ ਲਈ ਉਨਾਂ 1928 ਈ: ਵਿਚ ਆਪਣੀ ਜੱਥੇਬੰਦੀ ਦਾ ਨਾਉਂ 'ਸੋਸ਼ਲਿਸਟ ਆਰਮੀ ਰੱਖਿਆ । ਉਹ ਦੇਸ਼ ਵਿਚ ਮਜ਼ਦਰਾਂ ਤੇ ਮਿਹਨਤ ਕਰਨ ਵਾਲਿਆਂ ਦੀ ਸਰਕਾਰ ਬਣਾਉਣਾ ਚਾਹੁੰਦੇ ਸਨ ।

ਜਦੋਂ 1929 ਈ: ਵਿਚ ਭਾਰਤ ਵਿਚ ਸਾਈਮਨ ਕਮਿਸ਼ਨ ਆਇਆ ਤਾਂ ਸਾਰੇ ਭਾਰਤ ਵਿਚ ਕਿਸ ਦਾ ਵਿਰੋਧ ਕੀਤਾ ਗਿਆ । ਉਰ ਅੰਦੋਲਨ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ । ਪੁਲਿਸ ਨੇ ਹੱਕਾਂ ਉੱਤੇ ਲਾਠੀਆਂ ਦਾ ਮੀਂਹ ਵਰਾ ਦਿੱਤਾ ਬਹੁਤ ਲੋਕ ਜ਼ਖਮੀ ਹੋਏ ਅਤੇ ਲਾਲਾ ਜੀ ਦੇ ਅੰਨੀਆਂ ਸੱਟਾਂ ਲੱਗੀਆਂ ਕਿ ਉਹ ਕੁੱਝ ਦਿਨ ਬੀਮਾਰ ਰਹਿਣ ਪਿਸਦ ਦੀ ਨੀਂਦ ਸੌਂ ਗਏ ।

ਉਨਾਂ ਦੀ ਮੌਤ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਚਸ਼ ਦੁਆ ਦਿੱਤਾ । ਉਹਨਾਂ ਦੀ ਜੱਥੇਬੰਦੀ ਨੇ ਪੁਲਸ ਕਪਤਾਨ ਸਕਾਟ ਨੂੰ ਮਾਰਨ ਦੇ ਫ਼ੈਸਲਾ ਕਰ ਲਿਆ ' ਪਰ ਗਲਤੀ ਨਾਲ ਇੰਸਪੈਕਟਰ ਸਾਂਡਰਸ ਗੋਲੀ ਨਾਲ ਭੁੰਨ ਦਿੱਤਾ| 

ਪੁਲਸ ਭਗਤ ਸਿੰਘ ਤੇ ਉਸ ਦੀ ਪਾਰਟੀ ਦੀ ਭਾਲ ਵਿਚ ਲੱਗ ਗਈ, ਪਰ ਉ ਭੇਸ ਬਦਲ ਕੇ ਕਲਕੱਤਾ ਪਹੁੰਚ ਗਏ । ਉਹ ਵਿਦੇਸ਼ੀ ਸਰਕਾਰ ਨੂੰ ਜਗਾਉਣਾ ਹਿਣਾ ਦੇਣ ਲਈ ਧਮਾਕਾ ਕਰਨਾ ਚਾਹੁੰਦੇ ਸਨ । ਭਗਤ ਸਿੰਘ ਤੇ ਉਹਨਾਂ ਦੇ ਬੀ ਬੀ. ਕੇ. ਦੱਤ ਨੇ ਅਸੈਂਬਲੀ ਹਾਲ ਵਿਚ ਬੰਬ ਸੁਟਿਆ ਜੋ ਅੰਗਰੇਜ਼ੀ ਸਰਕਾਰ ਨੂੰ ਹਲਣਾ ਦੇਣ ਲਈ ਸੀ। ਉਨਾਂ ਹਾਲ ਵਿਚ ਖੜੇ ਹੋ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਤੇ ਗ੍ਰਿਫਤਾਰੀ ਦਿੱਤੀ। ਉਨਾਂ ਉਤੇ ਦੇਸ਼ ਧਰੋਹੀ ਦਾ ਮੁਕੱਦਮਾ ਚਲਾਇਆ ਗਿਆ । ਅੰਤ ਫਾਂਸੀ ਦਾ ਹੁਕਮ ਹੋਇਆ ਪਰ ਉਹ ਅੱਲ ਰਹੇ । ਉਨਾਂ ਨੇ ਹਸਦਿਆਂ ਹਸਦਿਆਂ ਫਾਂਸੀ ਦਾ ਰੱਸਾ ਚੰਮਿਆ । ਆਪ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਤੇ ਲੋਥਾਂ ਦਾ ਫਿਰੋਜ਼ਪੁਰ ਦੇ ਨਜ਼ਦੀਕ ਸਵਾਲਾ ਵਿਖੇ ਦਾਹ ਸੰਸਕਾਰ ਕਰ ਦਿੱਤਾ ਗਿਆ ।

ਭਗਤ ਸਿੰਘ ਦੀ ਸ਼ਖਸੀਅਤ ਜਾਦ ਭਰੀ ਸੀ। ਆਪ ਅਕਸਰ ਗਇਆ ਕਰਦੇ ਸੀ-

ਸਰ ਫਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ । 

ਦੇਖਨਾ ਹੈ ਹੋਰ ਕਿਤਨਾ ਬਾਜ਼ਏ ਕਤਲ ਮੇਂ ਹੈ ।


Post a Comment

0 Comments