Punjabi Essay, Paragraph on "Guru Tegh Bahadur Ji", "ਗੁਰੂ ਤੇਗ ਬਹਾਦਰ ਜੀ " for Class 8, 9, 10, 11, 12 of PSEB, CBSE Students.

ਗੁਰੂ ਤੇਗ ਬਹਾਦਰ ਜੀ 
Guru Tegh Bahadur Ji



ਸਤਾਰਵੀਂ ਸਦੀ ਵਿਚ ਔਰੰਗਜ਼ੇਬ ਦਿੱਲੀ ਦੇ ਤਖਤ ਉਤੇ ਰਾਜ ਕਰਦਾ ਸੀ। ਉਹ ਬੜਾ ਅਤਿਆਚਾਰੀ, ਅਨਿਆਈ ਅਤੇ ਨਿਰਦਈ ਰਾਜਾ ਸੀ। ਉਸਨੇ ਹਿੰਦੂਆਂ ਦੇ ਮੰਦਰ ਢਹਾ ਕੇ ਮਸੀਤਾਂ ਬਣਵਾ ਦਿੱਤੀਆਂ। ਹਿੰਦੂਆਂ ਤੇ ਕਈ ਪ੍ਰਕਾਰ ਦੇ ਟੈਕਸ ਲੱਗ ਹੋਏ ਸਨ ਜਿਵੇਂ ਜਜ਼ੀਆ ਟੈਕਸ, ਯਾਰਾ ਟੈਕਸ ਆਦਿ । ਉਹ ਸਦਾ ਮਣ ਜਨੇਉ ਰੋਜ਼ ਉਤਾਰ ਕੇ ਰੋਟੀ ਖਾਂਦਾ ਸੀ । ਉਸਦੇ ਹੁਲਮ ਅਤੇ ਅਤਿਆਚਾਰ ਤੋਂ ਲੋਕੀ ਤਰਾਹ-ਤਰਾਹ ਕਰ ਰਹੇ ਸਨ। ਗੁਰੂ ਤੇਗ ਬਹਾਦਰ ਜੀ ਨੇ ਦੱਬੀ, ਘੁਟੀ ਅਤੇ ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕੀ ਤੇ ਆਖਿਆ-

"ਭੈ ਕਾਹੇ ਕੋ ਦੇਤ ਨੇ ਭੈ ਮਾਨਤ ਆਨ ॥"

ਗੁਰੂ ਤੇਗ ਬਹਾਦਰ ਦਾ ਜਨਮ 1621 ਈ. ਨੂੰ ਅਮ੍ਰਿਤਰ ਵਿਖੇ ਗੁਰੂ ਕੇ ਮਹਿਲ ਵਿਚ ਮਾਤਾ ਨਾਨਕੀ ਦੇ ਕੁਖ ਹੋਇਆ। ਆਪ ਦੀ ਆਖਰੀ ਪੜਾਈ ਅਤੇ ਸਸਤਰ ਵਿੱਦਿਆ ਦਾ ਪ੍ਰਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ-ਰੇਖ ਵਿਚ ਹੋਇਆ । 13 ਵਰਿਆਂ ਦੀ ਉਮਰ ਵਿਚ ਆਪ ਕਰਤਾਰ ਦੀ ਲੜਾਈ ਵਿਚ ਸ਼ਾਮਲ ਹੋਏ ਆਪ ਜੀ ਨੂੰ ਲੜਾਈ ਵਿਚ ਉਹ ਤੇਗ ਵਾਹਕ ਰੂ ਹਰਗੋਬਿੰਦ ਸਾਹਿਬ ਨੇ ਖੁਸ਼ ਹੋ ਕੇ ਆਪ ਜੀ ਨੂੰ ਗਮਲ ਤੋਂ ਤੇਗ਼ ਬਹਾਦਰ ਆਖ ਕੇ ਸਨਮਾਨਿਆ । 1642 ਈ: ਵਿਚ ਆਪ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰ। ਮਾਤਾ ਗੁਜਰੀ ਨਾਲ ਹੋਇਆ ।

ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ fiਚ ਦੀ ਉਹਨਾਂ ਦੇ ਪਤੇ ਗੁਰੂ ਹਰਿ ਰਾਇ ਸਾਹਿਬ ਨੂੰ ਪ੍ਰਾਪਤ ਹੋਈ। ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲੇ ਆ ਕੇ ਇਕ ਭਾਂਡੇ ਵਿਚ ਭਗਤੀ ਕਰਨ ਲੱਗ ਪਏ ਗੁਰੂ ਹਰ ਹਾਏ ਤੋਂ ਗੁਰਗੱਦੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਮਿਲੀ ਹੁ ਹਰਿ fਨ ਜੀ ਨੇ ਅੰਤਮ ਸਮੇਂ ਇਕ ਨਾਰੀਅਲ ਅਤੇ ਪੰਜ ਪੈਸੇ ਲੈ ਕੇ ਬਾਬਾ ਬਕਾਲ ਆਖ ਕੇ ਸਿਰ ਝੁਕਾ ਦਿੱਤਾ ।

ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਜਦੋਂ ਸਹੀ ਸਲਾਮਤ ਸਮੁੰਦਰ ਦੇ ਕੰਢ ਲੱਗਾ ਤਾਂ ਉਹ ਆਪਣੀ ਸੁੱਖਣਾ ਅਨੁਸਾਰ 500, ਸਨੇ ,ਦੀਆਂ ਮੋਹਰਾਲ ਕੇ ਹੀ ਘਰ ਭੇਟ ਕਰਨ ਲਈ ਬਾਬਾ ਬਕਾਲੇ ਪੁੱਜਾਂ। ਇਥੇ ਹੋਰ 22 ਭੇਖੀ ਗੁਰੂਆਂ ਵਾਰੀ ਗੁਰੂ ਤੇਗ ਬਹਾਦਰ ਨੂੰ ਵੀ 2 ਮੋਹਰਾਂ ਭੇਟ ਕੀਤੀਆਂ ਤਾਂ ਉਹਨਾਂ ਨੇ 498 ਹੋਰ ਮਾਹਰਾਂ ਦੀ ਮੰਗ ਕੀਤੀ । ਇਹ ਸੁਣ ਕੇ ਮੱਖਣ ਸ਼ਾਹ ਪੁਕਾਰ ਉਠਿਆ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ ।“ 1660 ਈ: ਵਿਚ ਆਪ ਗੁਰ ਗੱਦੀ ਤੇ ਬਿਰਾਜਮਾਨ ਹੋਏ । ਆਪ ਨੇ ਬਿਲਾਸਪੁਰ ਦੇ ਰਾਜੇ ਤੋਂ ਮਾਖੋਵਾਲ ਪਿੰਡ ਦੀ ਭੂਮੀ 1200 ਰੁਪਏ ਵਿਚ ਖਰੀਦ ਕੇ ਆਨੰਦਪੁਰ ਸ਼ਹਿਰ ਦੀ ਨੀਂਹ ਰੱਖੀ । ਗੱਦੀ ਤੇ ਬੈਠਣ ਉਪਰੰਤ ਭਾਰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਤਾਰਦੇ ਹੋਏ ਪਟਨਾ ਪੁੱਜੇ, ਉਥੇ ਸਾਰੇ ਪਰਿਵਾਰ ਨੂੰ ਆਪਣੇ ਸਾਲੇ ਕਿਰਪਾਲ ਚੰਦ ਜੀ ਦੇ ਸਪੁਰਦ ਕਰਕੇ ਆਪ ਆਸਾਮ ਵੱਲ ਚੱਲ ਪਏ । ਗੋਬਿੰਦ ਜੀ ਦਾ 1666 ਈ: ਵਿਚ ਜਨਮ ਹੋਇਆ। ਆਪ ਚੋਖਾ ਸਮਾਂ ਬੰਗਾਲ, ਆਸਾਮ ਤੇ ਬਿਹਾਰ ਦੇ ਇਲਾਕਿਆਂ ਨੂੰ ਤਾਰਦੇ ਹੋਏ ਵਾਪਸ ਆਨੰਦਪੁਰ ਸਾਹਿਬ ਆ ਗਏ ।

ਕਸ਼ਮੀਰੀ ਪੰਡਤਾਂ ਤੇ ਜਦੋਂ ਜ਼ੁਲਮ ਅਤੇ ਅਤਿਆਚਾਰ ਦਾ ਚੱਕਰ ਚੱਲਣ ਲੱਗਾ ਤਾਂ ਉਹ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਕੁੱਲ ਕਿਰਪਾ ਰਾਮ ਦੀ ਅਗਵਾਈ ਵਿਚ ਆਪਣੀ ਫਰਿਆਦ ਲੈ ਕੇ ਆਏ । ਗੁਰੂ ਜੀ ਨੇ ਉਹਨਾਂ ਦੀ ਪ੍ਰਕਾਰ ਤੇ ਆਪਣੀ ਸ਼ਹੀਦੀ ਦੇਣ ਦਾ ਪੱਕਾ ਨਿਸ਼ਚਾ ਕਰ ਲਿਆ। ਗੁਰੂ ਤੇਗ ਬਹਾਦਰ ਜੀ ਦੇ ਨਾਲ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਵੀ ਦਿੱਲੀ ਵੱਲ ਚਾਲੇ • ਪਾ - ਦਿੱਤੇ ।ਉਹ ਰਸਤੇ ਵਿਚ ਗੁਰੂ ਘਰ ਦੇ ਪ੍ਰਚਾਰ ਕਰਦੇ ਅੰਤ ਦਿੱਲੀ ਅੱਪੜੇ । ਔਰੰਗਜ਼ੇਬ ਨੇ ਆਪ ਨੂੰ ਮੁਸਲਮਾਨ ਬਣਨ ਲਈ ਆਖਿਆ । ਆਪ ਜੀ ਦੇ ਇਨਕਾਰ ਕਰਨ ਤੇ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਚ ਆਪ ਨੂੰ ਸ਼ਹੀਦ, ਕਰ ਦਿੱਤਾ ਗਿਆ। ਆਪ ਜੀ ਨੇ ਇਹ ਸਿੱਧ ਕਰ ਦਿਖਾਇਆ'ਬਾਂਹ ਜਿਨਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੱਡੀਏ । ਇੰਜ ਗੁਰੂ ਜੀ ਨੇ ਧਰਮ ਦੀ ਰਾਖੀ ਲਈ ਆਪਣੀ ਅਦੁੱਤੀ ਕੁਰਬਾਨੀ ਦੇ ਦਿੱਤੀ ਤੇ ਉਹ 'ਹਿੰਦ ਦੀ ਚਾਦਰ ਬਣੇ! ਅੱਜ ਵੀ ਉਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਸਨਮਾਨਿਆ ਜਾਂਦਾ ਹੈ । ਆਪ ਦਾ ਸਿੱਖਾਂ ਵਿਚ ਹੀ ਨਹੀਂ ਸਗੋਂ ਹਿੰਦੂਆਂ ਵਿਚ ਵੀ ਕਾਫੀ ਮਾਣ ਹੈ । ਜਿਥੇ ਗਰ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ ਸੀ ਉਥੇ ਅੱਜ ਕਲ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।


Post a Comment

0 Comments