Punjabi Letter on "ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ" for Students of Class 8, 9, 10, 12.

ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ।


ਭੋਗ ਅਤੇ ਅੰਤਿਮ ਅਰਦਾਸ


ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥



ਅਸੀਂ ਬੜੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸਾਡੇ ਪੂਜਨੀਕ ਸ. ਰੋਸ਼ਨ ਸਿੰਘ ਜੀ ਮਿਤੀ __________________ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਮਿਤੀ _________ਨੂੰ ਬਾਅਦ ਦੁਪਹਿਰ 1:00 ਵਜੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ___________ਸ਼ਹਿਰ ਵਿਖੇ ਪਵੇਗਾ। ਉਪਰੰਤ ਅੰਤਿਮ ਅਰਦਾਸ ਹੋਵੇਗੀ।


ਆਪ ਜੀ ਨੂੰ ਇਸ ਮੌਕੇ 'ਤੇ ਸ਼ਾਮਲ ਹੋਣ ਲਈ ਬੇਨਤੀ ਹੈ।


ਦੁਖੀ ਹਿਰਦੇ : 

ਜਿੰਦਰ ਕੌਰ (ਪਤਨੀ)

ਬਲਬੀਰ ਸਿੰਘ (ਪੁੱਤਰ)

ਉਪਕਾਰ ਕੌਰ (ਨੂੰਹ)

ਬਲਜੀਤ ਕੌਰ (ਪੁੱਤਰੀ)

ਰਤਨ ਸਿੰਘ (ਜਵਾਈ)




Post a Comment

0 Comments