Punjabi Letter on "ਪ੍ਰਸਿੱਧ ਧਾਰਮਿਕ ਪੁਰਸ਼ ਦੇ ਚੋਲਾ ਤਿਆਗਣ ਦੇ ਸੰਬੰਧ ਵਿੱਚ ਕੀਤੇ ਜਾਣ ਵਾਲ਼ੇ ਸ਼ਰਧਾਂਜਲੀ-ਸਮਾਰੋਹ ਦਾ ਸੱਦਾ-ਪੱਤਰ" for Students of Class 8, 9, 10, 12.

ਪ੍ਰਸਿੱਧ ਧਾਰਮਿਕ ਪੁਰਸ਼ ਦੇ ਚੋਲਾ ਤਿਆਗਣ ਦੇ ਸੰਬੰਧ ਵਿੱਚ ਕੀਤੇ ਜਾਣ ਵਾਲ਼ੇ ਸ਼ਰਧਾਂਜਲੀ-ਸਮਾਰੋਹ ਦਾ ਸੱਦਾ-ਪੱਤਰ ਲਿਖੋ ।ਸ਼ਰਧਾਂਜਲੀ-ਸਮਾਰੋਹ


ਆਪ ਜੀ ਨੂੰ ਇਹ ਜਾਣ ਕੇ ਦੁੱਖ ਹੋਵੇਗਾ ਕਿ ਇਲਾਕੇ ਦੇ ਪ੍ਰਸਿੱਧ ਧਾਰਮਿਕ ਪੁਰਸ਼ ਅਤੇ ਸਮਾਜ-ਸੇਵੀ ਬਾਬਾ ਵਿਧਾਵਾ ਸਿੰਘ ਜੀ ਮਿਤੀ ___________ਨੂੰ ਚੋਲਾ ਤਿਆਗ ਗਏ ਹਨ। ਸ਼ਰਧਾਂਜਲੀ-ਸਮਾਰੋਹ ਮਿਤੀ ____________ਨੂੰ ਬਾਅਦ ਦੁਪਹਿਰ 1-00 ਵਜੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਪਿੰਡ ________________ਵਿਖੇ ਹੋਵੇਗਾ |

ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਕਈ ਉੱਘੀਆਂ ਸ਼ਖ਼ਸੀਅਤਾਂ ਪੁੱਜ ਰਹੀਆਂ ਹਨ। ਮੁੱਖ ਮੰਤਰੀ ਜੀ ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ।

ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸ਼ਰਧਾਂਜਲੀ-ਸਮਾਰੋਹ ਵਿੱਚ ਸ਼ਾਮਲ ਹੋਣ ਲਈ ਬੇਨਤੀ ਹੈ।


ਜੁਗਿੰਦਰ ਸਿੰਘ

ਕਨਵੀਨਰ,

ਸ਼ਰਧਾਂਜਲੀ-ਸਮਾਰੋਹ ਕਮੇਟੀ।


ਸੁਰਜਨ ਸਿੰਘ

ਸਰਪੰਚ
Post a Comment

0 Comments