ਸੰਵਿਧਾਨ ਵਿੱਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਪ੍ਰਵਾਨਿਤ ਹਨ?
Samvidhan vich kihdi-kihdi bhashava pravanit han?
ਸਾਡੇ ਸੰਵਿਧਾਨ ਵਿਚ 22 ਭਾਸ਼ਾਵਾਂ ਪ੍ਰਵਾਨਿਤ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ
ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਬੰਗਲਾ, ਉੜੀਆ, ਬੋਡੋ, ਮੈਥਿਲੀ, ਸੰਥਾਲੀ, ਅਸਾਮੀ, ਕਸ਼ਮੀਰੀ, ਡੋਗਰੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉਰਦੂ, ਸੰਸਕ੍ਰਿਤ, ਭੌਕਈ, ਮਨੀਪੁਰੀ, ਸਿੰਧੀ, ਨੇਪਾਲੀ ।
0 Comments