Punjabi Grammar " Varan ja Akhar kisnu kahinde han?" "ਵਰਨ ਜਾਂ ਅੱਖਰ ਕਿਸਨੂੰ ਕਹਿੰਦੇ ਹਨ?"

ਵਰਨ ਜਾਂ ਅੱਖਰ ਕਿਸਨੂੰ ਕਹਿੰਦੇ ਹਨ? 



ਮਨੁੱਖ ਜਦ ਬੋਲਦਾ ਹੈ ਤਾਂ ਉਸਦੇ ਮੂੰਹੋਂ ਭਿੰਨ-ਭਿੰਨ ਪ੍ਰਕਾਰ ਧੁਨੀਆਂ ਨਿਕਲਦੀਆਂ ਹਨ। ਇਨ੍ਹਾਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜੋ ਚਿੰਨੂ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ , ਜਿਵੇਂ:- ਹ,ਝ,ਖ,ਨ,ਲ ਆਦਿ। 


Post a Comment

0 Comments