Punjabi Grammar "Boli ja Bhasha kisnu aakhde han?" "ਬੋਲੀ ਜਾਂ ਭਾਸ਼ਾ ਕਿਸਨੂੰ ਆਖਦੇ ਹਨ? ਇਸ ਦੀ ਪਰਿਭਾਸ਼ਾ ਲਿਖੋ। " in Punjabi Language.

ਬੋਲੀ ਜਾਂ ਭਾਸ਼ਾ ਕਿਸਨੂੰ ਆਖਦੇ ਹਨ? ਇਸ ਦੀ ਪਰਿਭਾਸ਼ਾ ਲਿਖੋ। 
Boli ja Bhasha kisnu aakhde han?


ਮੁੰਹ ਵਿਚੋਂ ਨਿਕਲਣ ਵਾਲੀਆਂ ਜਿਨ੍ਹਾਂ ਆਵਾਜ਼ਾਂ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਨੂੰ 'ਬੋਲੀ (ਭਾਸ਼ਾ) ਆਖਿਆ ਜਾਂਦਾ ਹੈ।





Post a Comment

0 Comments