ਪੰਜਾਬੀ ਬੋਲੀ ਨੂੰ ਕਿੰਨੇ ਲੋਕ ਬੋਲਦੇ ਹਨ? ਇਹ ਲੋਕ ਕਿੱਥੇ ਵੱਸਦੇ ਹਨ?
Punjabi Boli nu kine lok bolde han?
ਪੰਜਾਬੀ ਬੋਲੀ ਨੂੰ 11 ਕਰੋੜ ਲੋਕ ਬੋਲਦੇ ਹਨ। ਇਹਨਾਂ ਨੂੰ ਬੋਲਣ ਵਾਲੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਹੋਰ ਯੂਰਪੀਨ ਮੁਲਕਾਂ ਵਿੱਚ ਵਸਦੇ ਹਨ।
0 Comments