ਪ੍ਰਿੰਸੀਪਲ ਨੂੰ ਸਕੂਲ ਤੋਂ ਕ੍ਰੈਕਟਰ ਸਰਟੀਫਿਕੇਟ ਵਾਸਤੇ ਬੇਨਤੀ ਪੱਤਰ ਲਿਖੋ
Principal nu School to Character Certificate mangaun vaste Benti patar
ਸੇਵਾ ਵਿਖੇ,
ਮਾਨਯੋਗ ਪ੍ਰਿੰਸੀਪਲ ਸਾਹਿਬ
ਗੁਰੂ ਨਾਨਕ ਖਾਲਸਾ ਮਿਡਲ ਸਕੂਲ
ਪ੍ਰਤਾਪਪੁਰੀ, ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਆਪ ਜੀ ਦੇ ਸਕੂਲ ਵਿੱਚੋਂ ਦੱਸਵੀਂ ਏ ਦੀ ਪ੍ਰੀਖਿਆ ਪਾਸ ਕਰ ਲਈ ਹੈ । ਹੁਣ ਮੈਂ ਦੂਜੇ ਸਕੂਲ ਵਿਚ 11ਵੀਂ , ਕਲਾਸ ਵਿਚ ਦਾਖਲਾ ਲੈਣਾ ਚਾਹੁੰਦਾ ਹਾਂ ।
ਇਸ ਲਈ ਆਪ ਅੱਗੇ ਬੇਨਤੀ ਹੈ ਕਿ ਮੈਨੂੰ ਸਕੂਲ ਛੱਡਣ ਦਾ ਸਰਟੀਫੀਕੇਟ ਦੇਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ,
ਆਪ ਦਾ ਆਗਿਆਕਾਰੀ ਵਿਦਿਆਰਥੀ
ਅਨਿਲ ਸ਼ਰਮਾ
0 Comments