Punjabi Letter on "Dukandar to Pustaka manvaun vaste patra", "ਦੁਕਾਨਦਾਰ ਤੋਂ ਪੁਸਤਕਾਂ ਮੰਗਵਾਉਣ ਵਾਸਤੇ ਪੱਤਰ" Complete Punjabi Patra for Kids and Students.

ਦੁਕਾਨਦਾਰ ਤੋਂ ਪੁਸਤਕਾਂ ਮੰਗਵਾਉਣ ਵਾਸਤੇ ਪੱਤਰ 
Dukandar to Pustaka manvaun vaste patra


ਸੇਵਾ ਵਿਖੇ,

ਮੈਨੇਜਰ ਸਾਹਿਬ, 

ਭਾਰਤੀ ਬੁਕ ਡਿਪੋ, 

ਨਵਾਬ ਗੰਜ, ਦਿੱਲੀ


ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਆਪ , ਹੇਂਠ ਲਿਖੀਆਂ ਪੁਸਤਕਾਂ ਅੱਜ ਹੀ ਵੀ.ਪੀ. ਦੁਵਾਰਾ ਭੇਜਣ ਦੀ ਕਿਰਪਾ ਕਰੋ:


1. ਇੰਗਲੀਸ਼ ਰੀਡਰ 

2. ਸਾਹਿਤ ਦੀਪਿਕਾ ਪੰਜਾਬੀ 

3. ਗਣਿਤ ਭਾਗ -2


ਪੁਸਤਕਾਂ ਭੇਜਣ ਲੱਗੇ ਇਹ ਵੇਖ ਲੈਣਾ ਕਿ ਕਿਸੇ ਪੁਸਤਕ ਦਾ ਪੰਨਾ ਫਟਿਆ ਨਾ ਹੋਵੇ ਤੇ ਜਿਲਦ ਖਰਾਬ ਨਾ ਹੋਵੇ । ਉਹਨਾਂ ਦਾ ਮੁੱਲ ਵਾਜਬ ਹੀ ਲਾਉਣਾ ।

ਆਪਦਾ ਸੁਭਚਿੰਤਕ

ਸੁਰੇਸ਼

ਜਮਾਤ ਦਸਵੀਂ 

ਡੀ.ਏ.ਵੀ. ਹਾਇਰ ਸੈਕੰਡਰੀ ਸਕੂਲ,

ਪੀਤਮ ਪੁਰਾ, ਦਿੱਲੀ । 

Post a Comment

0 Comments