Punjabi Essay, Lekh on "Parmanu Visfot", "ਪਰਮਾਣੂ-ਵਿਸਫੋਟ " Punjabi Paragraph, Speech for Class 8, 9, 10, 11, 12 Students in Punjabi Language.

ਪਰਮਾਣੂ-ਵਿਸਫੋਟ 
Parmanu Visfot 


ਕਿਹਾ ਜਾਂਦਾ ਹੈ ਕਿ ਦੁਨੀਆ ਦੇ ਹਰ ਅਣੂ/ਪਰਮਾਣੂ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੈ । ਈਸ਼ਵਰ ਸ਼ਕਤੀ ਦਾ ਪ੍ਰਤੀਕ ਹੈ ਤੇ ਅਣੈ। ਪਰਮਾਣੂ ਵੀ ਸ਼ਕਤੀ ਦਾ ਪ੍ਰਤੀਕ ਹੈ । ਯੂਰੇਨੀਅਮ ਦੁਆਰਾ ਅਣੂ ਦੇ ਟਕੜੇ ਕੀਤੇ ਜਾਂਦੇ ਹੈ । ਇਹ ਪ੍ਰਕ੍ਰਿਆ ਚੇਨ ਟਿਏਕਸ਼ਨ ਦੇ ਰੂਪ ਵਿਚ ਚਲ ਪੈਂਦੀ ਹੈ ਜਿਸ ਕਰਕੇ ਵਧੇਰੇ ਊਰਜਾ ਪੈਦਾ ਹੁੰਦੀ ਹੈ | ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਅਤੇ ਚੀਨ ਅਣੂ ਬੰਬਾਂ ਦੇ ਕਾਰਣ ਵਿਸ਼ਵ ਦੀ ਮਹਾਸ਼ਕਤੀਆਂ ਬਣੇ ਬੈਠੇ ਹਨ | ਪਰਮਾਣੂ ਸ਼ਕਤੀ ਦੇ ਬੰਬ ਬਣਾਉਣਾ : ਵਿਨਾਸ਼ਕਾਰੀ ਕੰਮ ਹੈ । ਜਦਕਿ ਇਸ ਨਾਲ ਉਰਜਾ ਬਣਾ ਕੇ ਉਨੱਤੀ


ਦੇ ਕੰਮਾਂ ਵਿੱਚ ਪ੍ਰਯੋਗ ਕਰਨਾ ਲਾਭਕਾਰੀ ਹੈ । ਭਾਰਤ ਨੇ 1974 ਵਿੱਚ ਬੁੱਧ ਪੂਰਨਮਾ ਦੇ ਦਿਨ ਪਹਿਲਾ ਪਰਮਾਣੂ ਪਰੀਖਣ ਕੀਤਾ ਸੀ, ਜਿਸ ਦਾ ਉੱਦੇਸ਼ ਸੀ ਸ਼ਾਂਤੀਪੂਰਨ ਕੰਮਾਂ ਦੇ ਲਈ ਉਰਜਾ ਪੈਦਾ ਕਰਨਾ । • ਭਾਰਤ ਨੇ ਸ਼ਾਂਤੀ ਦਾਇਕ ਕੰਮਾਂ ਅਤੇ ਰੱਖਿਆ ਦੇ ਕੰਮ ਵਿੱਚ ਸ਼ਕਤੀ ਦਾ ਸੰਗ੍ਰਹਿ ਕਰਨ ਦੇ ਲਈ 11 ਅਤੇ 13 ਮਈ 1998 ਨੂੰ ਪੋਖਰਨ ਵਿੱਚ ਲਗਾਤਾਰ ਪੰਤ ਸਫਲ ਪਰਮਾਣੂ ਬੰਬ ਬਣਾਉਣ ਦੀ ਸ਼ਕਤੀ ਰੱਖਦੇ ਹਨ । ਇਸ ਪਰੀਖਣ ਦੇ ਬਾਅਦ ਸਾਨੂੰ ਪਰਮਾਣੂ ਸ਼ਕਤੀ ਸੰਪਨ ਰਾਸ਼ਟਰਾਂ ਦੀ ਗਿਣਤੀ ਵਿੱਚ ਆ ਗਏ ਹਾਂ | ਪ੍ਰਧਾਨਮੰਤਰੀ ਅਟਲਬਿਹਾਰੀ ਵਾਜਪਈ ਨੇ ਕਿਹਾ ਸੀ-ਪੋਖਰਨ ਭਾਰਤ ਨੂੰ ਸੁਰੱਖਿਅਤ ਅਤੇ ਆਤਮ ਨਿਰਭਰ ਬਣਾਉਣ ਦਾ ਪ੍ਰਤੀਕ ਬਣ ਗਿਆ ਹੈ ।




Post a Comment

0 Comments