ਉਹ ਦਿਨ ਭੁੱਬਾ, ਜਦੋਂ ਘੋੜੀ ਚੜਿਆ ਕੁੱਬਾ



ਉਹ ਦਿਨ ਭੁੱਬਾ, ਜਦੋਂ ਘੋੜੀ ਚੜਿਆ ਕੁੱਬਾ-ਜਦੋਂ ਕੋਈ ਕਿਸੇ ਅਜਿਹੇ ਬੰਦੇ ਤੇ ਕੰਮ ਨੇਪਰੇ ਚਾੜ੍ਹਨ ਦੀ ਆਸ ਲਾ ਬੈਠੇ ਜਿਹੜਾ ਖੁਦ ਹੀ ਨਿਕੰਮਾ ਤੇ ਆਲਸੀ ਹੋਵੇ ਉਦੋਂ ਵਿਅੰਗ ਵਜੋਂ ਇਹ ਅਖਾਣ ਬੋਲਦੇ ਹਨ।