10 Best Punjabi Status on "Good Morning" "ਗੁਡ ਮੋਰਨਿੰਗ " Part-4

 


ਅਸੀ ਜਿੰਦਗੀ ਨੂੰ ਪੁੱਛਿਆ____'ਕਿਉਂ ਸਭ ਨੂੰ ਦਰਦ ਦਿੰਦੀ ਏ ? 

' ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ ___ 'ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ

__ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ.



 ਨਾ ੳੁਸ ਪਰਮਾਤਮਾ ਦਾ ਨਾਮ ਲੈਣਾ ਭੁੱਲ ਯਾਰਾ 


ਜਿਹਨੇ ੲਿੱਕ ਹੋਰ ਸੋਹਣੀ ਸਵੇਰ ਦਿੱਤੀ ਅਾ.......ਸ਼ੁਭ ਸਵੇਰਾ....



ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ , 

ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ , 

ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੋੜ ਵਿੱਚ , 

ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ....

ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.??                         



ਬੁਲੰਦੀਆਂ ਤੇ ਪੁੱਜਣ ਲਈ ਝੁੱਕ ਕੇ ਤਹਿ ਕਰਨਾ ਪੈਂਦਾ ਹੈ ਪੈਂਡਾ

ਪੈਰ ਥੱਕ ਜਾਣ ਜਦੋ ਸਿਰ ਦੇ ਭਾਰ ਤੁਰਦੀਆਂ ਨੇ ਪੈੜਾਂ…



ਇੰਝ ਨਹੀ ਹੁੰਦਾ 

 ਕਿ ਦਿਨ ਨਈ ਚੜ੍ਹਦਾ 

 ਤੇ ਰਾਤ ਨਈ ਹੁੰਦੀ |?


ਪਰ ਸਭ ਅਧੂਰਾ ਲੱਗਦੈ

 ਜਦੋਂ ਗੱਲਬਾਤ ਨਈ 

 ਹੁੰਦੀ ||___***?



 ਅਸੀ ਜਿੰਦਗੀ ਨੂੰ ਪੁੱਛਿਆ____'ਕਿਉਂ ਸਭ ਨੂੰ ਦਰਦ ਦਿੰਦੀ ਏ ? 

' ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ ___ 'ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ

__ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ.



 ਨੀਅਤਾਂ

ਸਾਫ ਹੋਣ ਤਾਂ

ਕਿਸਮਤ ਦੇ ਰਾਸਤੇ

ਅਾਪਣੇ ਅਾਪ ਹੀ ਖੁੱਲੇ

ਮਿਲਦੇ ਹਨ

  ☺?ਚੰਗੀ ਸਵੇਰ ਹੋਵੇ??



ਬੱਸ ਇਹੋ ਦੋ ਮਸਲੇ, ਨਾ ਜਿੰਦਗੀ ਭਰ ਹੱਲ ਹੋਏ.. 

ਨਾ ਨੀਂਦ ਹੀ ਹੋਈ ਪੂਰੀ, ਨਾ ਖੁਆਬ ਮੁਕੰਮਲ ਹੋਏ..                         



    ਜੱਗ ਭਾਂਤ-ਭਾਂਤ ਦੀ ਮੰਡੀ,

    ਦੁਨੀਆਂ ਭੇਦ-ਭਾਵ ਵਿੱਚ ਵੰਡੀ..

    ਐਥੇ ਬੇਇਮਾਨੀ ਦੀ ਝੰਡੀ,


ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ..

ਬਸ ਖੁਦਗਰਜ਼ਾ ਦਾ ਮੇਲਾ ਬਣਕੇ,

ਰਹਿ ਗਈ ਏ ਦੁਨੀਆਂ..


    ਐਥੇ ਨਾਂ ਕੋਈ ਸਖਾ-ਸਹੇਲਾ ਏ,

    ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ..

    ਰੱਬ ਬਣ ਗਿਆ ਪੈਸਾ-ਧੇਲਾ ਏ,

    ਕਹਿੰਦੇ ਆ ਗਿਆ ਕਲਯੁੱਗ ਵੇਲਾ ਏ..

    ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ..


ਬਸ ਖੁਦਗਰਜ਼ਾ ਦਾ ਮੇਲਾ ਬਣਕੇ,

ਰਹਿ ਗਈ ਏ ਦੁਨੀਆਂ..